ਬਿੱਗ ਬੌਸ ਫੇਮ ਪ੍ਰਿਅੰਕਾ ਚਾਹਰ ਚੌਧਰੀ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਬੇਤਾਬ ਕਰਦੇ ਰੱਖਦੀ ਹੈ ਉਨ੍ਹਾਂ ਦੀਆਂ ਸਟਾਈਲਿਸ਼ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਪ੍ਰਿਅੰਕਾ ਚੌਧਰੀ ਆਪਣੇ ਫੈਸ਼ਨ ਸੈਂਸ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ ਇੱਕ ਇਵੈਂਟ ਵਿੱਚ ਪਹੁੰਚੀ ਪ੍ਰਿਯੰਕਾ ਦੇ ਆਊਟਫਿਟ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ ਅਦਾਕਾਰਾ ਪ੍ਰਿਯੰਕਾ ਚਾਹਰ ਚੌਧਰੀ ਸਿਲਵਰ ਪਹਿਰਾਵੇ ਵਿੱਚ ਸ਼ਾਨਦਾਰ ਲੱਗ ਰਹੀ ਹੈ ਅਭਿਨੇਤਰੀ ਆਫ ਸ਼ੋਲਡਰ ਆਊਟਫਿਟ 'ਚ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਮੈਚਿੰਗ ਈਅਰਰਿੰਗਸ ਅਤੇ ਖੁੱਲੇ ਵਾਲਾਂ ਦੇ ਨਾਲ ਅਭਿਨੇਤਰੀ ਨੇ ਅਪਣੇ ਲੁੱਕ ਨੂੰ ਪੂਰਾ ਕੀਤਾ ਓਵਰ ਆਲ ਲੁੱਚ ਵਿੱਚ ਉਸਦਾ ਚਮਕਦਾਰ ਚਿਹਰਾ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ ਪ੍ਰਿਅੰਕਾ ਥਾਈ ਹਾਈ ਸਲਿਟ ਪਹਿਰਾਵੇ ਵਿੱਚ ਆਪਣੀਆਂ ਟੋਨਡ ਲੱਤਾਂ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ ਪ੍ਰਿਯੰਕਾ ਬਿੱਗ ਬੌਸ ਤੋਂ ਪਹਿਲਾਂ ਯੇ ਹੈ ਚਾਹਤੇ, ਗਠਬੰਧਨ ਵਰਗੇ ਸੀਰੀਅਲਾਂ ਵਿੱਚ ਕੰਮ ਕਰ ਚੁੱਕੀ ਹੈ