ਦੇਸੀ ਗਰਲ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਦੁਬਈ 'ਚ ਆਪਣੇ ਫੁਰਸਤ ਦੇ ਪਲ ਬਿਤਾ ਰਹੀ ਹੈ।

ਹਾਲ ਹੀ 'ਚ ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਦੁਬਈ ਹੋਲੀਡੇ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਫੋਟੋਆਂ 'ਚ ਪ੍ਰਿਯੰਕਾ ਸਮੁੰਦਰ ਦੇ ਵਿਚਕਾਰ ਸੂਰਜ ਡੁੱਬਣ ਦਾ ਆਨੰਦ ਲੈਂਦੇ ਦਿਖੀ

ਪ੍ਰਿਯੰਕਾ ਰੈੱਡ ਸੀ ਫਿਲਮ ਫੈਸਟੀਵਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੁਬਈ ਵਿੱਚ ਆਰਾਮ ਦੇ ਮੂਡ ਵਿੱਚ ਹੈ

ਪ੍ਰਿਯੰਕਾ ਯੈਲੋ ਸਵਿਮਸੂਟ ਵਿੱਚ ਯਾਟ ਉੱਤੇ ਧੁੱਪ ਸੇਕ ਰਹੀ ਹੈ।

ਪ੍ਰਿਯੰਕਾ ਦੁਬਈ ਟ੍ਰਿਪ 'ਤੇ ਕਾਫੀ ਮਸਤੀ ਕਰਦੀ ਨਜ਼ਰ ਆ ਰਹੀ ਹੈ।

ਪ੍ਰਿਯੰਕਾ ਚੋਪੜਾ ਆਪਣੇ ਸ਼ਾਨਦਾਰ ਅੰਦਾਜ਼ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ

ਪ੍ਰਿਅੰਕਾ ਦੀ ਦੁਬਈ ਯਾਤਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਪ੍ਰਿਅੰਕਾ ਫ਼ੈਨਜ ਲਈ ਵੇਕੇਸ਼ਨ ਗੋਲਸ ਸੈਟ ਕਰ ਰਹੀ ਹੈ।

ਦੱਸ ਦੇਈਏ ਕਿ ਪ੍ਰਿਯੰਕਾ ਜਲਦ ਹੀ ਫਰਹਾਨ ਅਖਤਰ ਦੀ ਫਿਲਮ 'ਜੀ ਲੇ ਜ਼ਾਰਾ' 'ਚ ਨਜ਼ਰ ਆਵੇਗੀ।