ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਇਸਤਾਂਬੁਲ 'ਚ ਛੁੱਟੀਆਂ ਮਨਾ ਰਹੀ ਹੈ

ਹਿਨਾ ਹਰ ਵਾਰ ਆਪਣੇ ਬੋਲਡ ਅਦਾਕਾਰੀ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ

ਹਾਲ ਹੀ 'ਚ ਹਿਨਾ ਖਾਨ ਨੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ

ਹਿਨਾ ਸੋਸ਼ਲ ਮੀਡੀਆ ਦਾ ਮਸ਼ਹੂਰ ਚਿਹਰਾ ਹੈ ਉਸ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਜਾਂਦੀ ਹੈ

ਤਾਜ਼ਾ ਤਸਵੀਰਾਂ 'ਚ ਅਭਿਨੇਤਰੀ ਕੈਜ਼ੂਅਲ ਲੁੱਕ 'ਚ ਸੈਕਸੀ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਹਿਨਾ ਨੇ ਟਰਟਲ ਨੇਕ ਆਰੇਂਜ ਕਲਰ ਦਾ ਸਵੈਟਰ ਤੇ ਨਾਲ ਹੀ ਜੀਨਸ ਵੀ ਪਹਿਨੀ ਹੋਈ ਹੈ

ਪ੍ਰਸ਼ੰਸਕ ਇੱਕ ਵਾਰ ਫਿਰ ਉਸ ਦੇ ਪਹਿਰਾਵੇ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ

ਹਿਨਾ ਖਾਨ ਨੇ ਚਮਕਦਾਰ ਸੰਤਰੀ ਸਵੈਟਰ ਪਹਿਨ ਕੇ ਆਪਣੀ ਦਿੱਖ ਨੂੰ ਸਧਾਰਨ ਰੱਖਿਆ ਹੈ

ਅਤੇ ਆਪਣੇ ਆਊਟਲੁੱਕ ਨੂੰ ਪੂਰਾ ਕਰਨ ਲਈ ਆਪਣੇ ਵਾਲਾਂ ਨੂੰ ਖੁੱਲ੍ਹਾ ਛੱਡ ਦਿੱਤਾ ਹੈ

ਹਿਨਾ ਤਸਵੀਰਾਂ 'ਚ ਇੱਕ ਤੋਂ ਵਧ ਕੇ ਇੱਕ ਕਿਊਟ ਲੁੱਕ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ