ਅਦਾਕਾਰਾ ਰਕੁਲਪ੍ਰੀਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਛੱਤਰੀਵਾਲੀ ਨੂੰ ਲੈ ਕੇ ਚਰਚਾ 'ਚ ਹੈ।

ਹਾਲ ਹੀ 'ਚ ਰਕੁਲ ਨੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

ਰਕੁਲਪ੍ਰੀਤ ਨੇ ਜਾਮਨੀ ਰੰਗ ਦੀ ਡਰੈੱਸ ਸਟਾਈਲ ਕੀਤੀ ਹੈ, ਜਿਸ 'ਚ ਉਸ ਦਾ ਲੁੱਕ ਗਲੈਮਰਸ ਲੱਗ ਰਿਹਾ ਹੈ

ਰਕੁਲ ਨੇ ਨਿਊਡ ਟੋਨ ਮੇਕਅੱਪ ਕੀਤਾ ਹੈ, ਪਿੰਕ ਲੁੱਕਸ ਨੂੰ ਵਧਾ ਰਹੇ ਹਨ।

ਰਕੁਲ ਦਾ ਸ਼ਾਰਟ ਹੇਅਰ ਲੁੱਕ ਡਰੈੱਸ ਨੂੰ ਕੰਪਲੀਟ ਕਰ ਰਿਹਾ ਹੈ

ਫੋਟੋਸ਼ੂਟ ਦੌਰਾਨ ਰਕੁਲਪ੍ਰੀਤ ਨੇ ਸ਼ਾਨਦਾਰ ਪੋਜ਼ ਦਿੱਤੇ

ਰਕੁਲਪ੍ਰੀਤ ਦਾ ਲੇਟੈਸਟ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਟਰੈਂਡ ਕਰ ਰਿਹਾ ਹੈ

ਰਕੁਲਪ੍ਰੀਤ ਨੇ ਨਾ ਸਿਰਫ ਸਾਊਥ ਬਲਕਿ ਬਾਲੀਵੁੱਡ 'ਚ ਵੀ ਆਪਣੀ ਖਾਸ ਪਛਾਣ ਬਣਾਈ ਹੈ।

ਰਕੁਲਪ੍ਰੀਤ ਦਾ ਮਨਮੋਹਕ ਅੰਦਾਜ਼ ਫੈਨਜ਼ ਨੂੰ ਦੀਵਾਨਾ ਬਣਾ ਰਿਹਾ ਹੈ

ਦੱਸ ਦੇਈਏ ਕਿ ਰਕੁਲਪ੍ਰੀਤ ਦੇ ਇੰਸਟਾਗ੍ਰਾਮ 'ਤੇ 22.6 ਮਿਲੀਅਨ ਫਾਲੋਅਰਜ਼ ਹਨ।