Priyanka Chopra ਨੇ ਰਫਲ ਗਾਊਨ ਵਿੱਚ ਦਿਖਾਇਆ ਕਾਤਲਾਨਾ ਅੰਦਾਜ਼ ਪ੍ਰਿਅੰਕਾ ਚੋਪੜਾ ਇਸ ਸਮੇਂ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ। ਉਹ ਆਪਣੇ ਲੁੱਕ ਨਾਲ ਫ਼ੈਨਜ ਨੂੰ ਦੀਵਾਨਾ ਬਣਾ ਰਹੀ ਹੈ। ਪ੍ਰਿਅੰਕਾ ਇਵੈਂਟ ਵਿੱਚ ਸ਼ਾਮਲ ਹੋਣ ਲਈ ਪੈਰਿਸ ਗਈ ਹੈ। ਪ੍ਰਿਅੰਕਾ ਦੇ ਆਰੇਂਜ ਫਰੰਟ ਓਪਨ ਗਾਊਨ 'ਚ ਤਸਵੀਰਾਂ ਸਾਹਮਣੇ ਆਈਆਂ। ਪ੍ਰਿਅੰਕਾ ਦੇ ਲੁੱਕ ਤੋਂ ਫ਼ੈਨਜ ਦੀਆਂ ਨਜ਼ਰਾਂ ਹਟ ਨਹੀਂ ਰਹੀਆਂ ਹਨ। ਉਸ ਨੇ ਬਲੈਕ ਐਂਡ ਵ੍ਹਾਈਟ ਰਫਲ ਗਾਊਨ ਪਾਇਆ ਹੋਇਆ ਹੈ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਓਪਨ ਫਰੰਟ ਡਰੈੱਸ 'ਚ ਪ੍ਰਿਅੰਕਾ ਬੋਲਡ ਲੁੱਕ ਦੇ ਰਹੀ ਹੈ। ਉਸ ਦੇ ਲੁੱਕ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।