ਇਸ ਦੌਰਾਨ ਮਲਾਇਕਾ ਅਰੋੜਾ ਨੂੰ ਘਰ ਤੋਂ ਬਾਹਰ ਨਿਕਲਦੇ ਹੋਏ ਮੁੰਬਈ ਦੀਆਂ ਸੜਕਾਂ 'ਤੇ ਸਪਾਟ ਕੀਤਾ ਗਿਆ ਹੈ।
ਇਸ ਦੌਰਾਨ ਮਲਾਇਕਾ ਅਰੋੜਾ ਰਿਪਡ ਜੀਨਸ 'ਚ ਖੁੱਲ੍ਹੇ ਵਾਲਾਂ ਅਤੇ ਉਸ 'ਤੇ ਕੈਪ ਪਾਈ ਨਜ਼ਰ ਆ ਰਹੀ ਹੈ।
ਮਲਾਇਕਾ ਅਰੋੜਾ ਹਲਕੇ ਮੇਕਅੱਪ 'ਚ ਵੀ ਆਪਣੇ ਸਟਾਈਲਿਸ਼ ਅੰਦਾਜ਼ ਨਾਲ ਸ਼ਾਨਦਾਰ ਲੱਗ ਰਹੀ ਹੈ।
ਮਲਾਇਕਾ ਦਾ ਇਹ ਕੈਜ਼ੂਅਲ ਲੁੱਕ ਵੀ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾਉਣ ਲਈ ਕਾਫੀ ਹੈ।