iOS 16 'ਚ ਲੌਕ ਸਕ੍ਰੀਨ ਨੂੰ ਹੋਰ ਨਿੱਜੀ ਬਣਾਇਆ ਗਿਆ ਹੈ
ਆਈਓਐਸ 16 'ਚ ਯੂਜ਼ਰ ਡੇਟ ਅਤੇ ਟਾਈਮ ਦੀ ਲੁੱਕ ਅਤੇ ਰੰਗ ਬਦਲ ਸਕਦੇ ਹਨ, ਫੋਟੋਆਂ ਸੈੱਟ ਕਰ ਸਕਦੇ ਹਨ
ਸਿਰਫ਼ ਇੱਕ ਸਵਾਈਪ ਨਾਲ ਕਈ ਲੌਕ ਸਕ੍ਰੀਨਾਂ ਨੂੰ ਬਦਲਣ ਦੀ ਸੁਵਿਧਾ ਵੀ ਅਪਡੇਟ ਆਈਓਐਸ 16 'ਚ ਮਿਲ ਸਕਦੀ
ਫੋਕਸ ਫਿਲਟਰ ਜ਼ਰੀਏ,ਕੈਲੰਡਰ, ਮੇਲ, ਮੈਸੇਜ ਅਤੇ ਸਫਾਰੀ ਐਪ ਦੀ ਸਿਰਫ ਉਹੀ ਕੰਟੈਂਟ ਲੌਕ ਸਕ੍ਰੀਨ 'ਤੇ ਦਿਖਾਈ ਦੇਵੇਗੀ ਜੋ ਯੂਜ਼ਰ ਦੇ ਫੋਕਸ ਮੁਤਾਬਕ ਹੈ
ਗਲਤੀ ਨਾਲ ਡਿਲੀਟ ਕੀਤੇ ਮੈਸੇਜ ਮੁੜ ਹਾਸਲ ਕੀਤੇ ਜਾ ਸਕਦੇ ਹਨ, ਨਵੇਂ iOS ਵਿੱਚ SMS ਦੀ ਬਜਾਏ iMessage ਹੈ