ਭੋਜਪੁਰੀ ਸਿਨੇਮਾ ਦੀ ਸੁਪਰਸਟਾਰ ਅਦਾਕਾਰਾ ਨੇਹਾ ਮਲਿਕ

ਨੇਹਾ ਅਕਸਰ ਆਪਣੇ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।

ਨੇਹਾ ਦਾ ਕਿਲਰ ਲੁੱਕ ਫ਼ੈਨਜ ਨੂੰ ਦੇਖਣ ਨੂੰ ਮਿਲਿਆ ਹੈ।

ਨੇਹਾ ਮਲਿਕ ਨੇ ਨਵਾਂ ਫੋਟੋਸ਼ੂਟ ਕਰਵਾਇਆ ਹੈ।



ਜਿਸ 'ਚ ਉਹ ਇਕ ਵਾਰ ਫਿਰ ਗਲੈਮਰਸ ਲੁੱਕ 'ਚ ਨਜ਼ਰ ਆਈ ਹੈ।

ਨੇਹਾ ਨੇ ਪੀਚ ਰੰਗ ਦਾ ਟਿਊਬ ਟਾਪ ਪੇਂਟ ਅਤੇ ਬਲੇਜ਼ਰ ਪਾਇਆ ਹੋਇਆ ਹੈ।



ਉਸ ਦਾ ਇਹ ਲੁੱਕ ਕਾਫੀ ਕਿਲਰ ਲੱਗ ਰਿਹਾ ਹੈ।



ਇਸ ਦੇ ਨਾਲ ਹੀ ਉਸ ਨੇ ਮੈਚਿੰਗ ਹੀਲ ਵੀ ਪਾਈ ਹੋਈ ਹੈ।

ਨੇਹਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2016 'ਚ ਕੀਤੀ ਸੀ।

ਇਸ 'ਚ ਉਨ੍ਹਾਂ ਨਾਲ ਖੇਸਾਰੀ ਲਾਲ ਯਾਦਵ ਨਜ਼ਰ ਆਏ।