Priyanka Chopra ਜੋਨਸ ਇਨ੍ਹੀਂ ਦਿਨੀਂ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ। ਪ੍ਰਿਅੰਕਾ ਨੇ ਇਸ ਸਾਲ ਜਨਵਰੀ 'ਚ ਸਰੋਗੇਸੀ ਰਾਹੀਂ ਪਤੀ ਨਿਕ ਜੋਨਸ ਨਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਸੀ।