ਜਿੱਤ ਵੱਲ ਵਧਦੀ ਆਪ 91 ਸੀਟਾਂ ਨਾਲ ਅੱਗੇ ਲੋਕਾਂ 'ਚ ਜਸ਼ਨ ਦਾ ਮਾਹੌਲ ਬੇਬੀ ਕੇਜਰੀਵਾਲ ਦੇ ਰੂਪ ਨਜ਼ਰ ਆਇਆ ਬੱਚਾ ਖੁਸ਼ੀ ਦੇ ਅੰਦਾਜ਼ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਪੰਜਾਬ ਵਿਧਾਨ ਸਭਾ ਚੋਣਾਂ ਦੇ ਹੁਣ ਤੱਕ ਦੇ ਰੁਝਾਨਾਂ 'ਚ ਆਮ ਆਦਮੀ ਪਾਰਟੀ ਨੂੰ 83 ਸੀਟਾਂ 'ਤੇ ਸਭ ਤੋਂ ਵੱਧ ਲੀਡ ਮਿਲੀ ਹੈ ਕਾਂਗਰਸ 18 ਸੀਟਾਂ 'ਤੇ ਸਿਮਟ ਗਈ ਹੈ। ਅਕਾਲੀ ਦਲ 9 ਸੀਟਾਂ 'ਤੇ ਅਤੇ ਭਾਜਪਾ ਗਠਜੋੜ 5 ਸੀਟਾਂ 'ਤੇ ਅੱਗੇ ਹੈ ਪਟਾਕੇ ਚਲਾ ਲੋਕ ਪੂਰੇ ਪੰਜਾਬ 'ਚ ਮਨ੍ਹਾ ਰਹੇ ਜਸ਼ਨ ਪੰਜਾਬ ਵਿਧਾਨ ਸਭਾ ਚੋਣਾਂ ਲਈ 117 ਸੀਟਾਂ 'ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਸੂਬੇ ਵਿੱਚ ਪੂਰਨ ਬਹੁਮਤ ਵਾਲੀ ਸਰਕਾਰ ਬਣਾਉਣ ਲਈ ਕਿਸੇ ਵੀ ਸਿਆਸੀ ਪਾਰਟੀ ਨੂੰ ਘੱਟੋ-ਘੱਟ 59 ਸੀਟਾਂ ਚਾਹੀਦੀਆਂ ਹਨ ਭਗਵੰਤ ਮਾਨ ਦੇ ਘਰ ਬਾਹਰ ਲੋਕ ਇਕ ਦੂਜੇ 'ਤੇ ਰੰਗ ਪਾ ਕੇ ਮਨ੍ਹਾ ਰਹੇ ਜਸ਼ਨ ਸ਼ਾਮ ਤੱਕ ਇਹ ਸਪੱਸ਼ਟ ਹੋ ਜਾਵੇਗਾ ਕਿ ਪੰਜਾਬ ਵਿੱਚ ਕਿਸ ਦੀ ਸਰਕਾਰ ਬਣੇਗੀ ਅਤੇ ਕਿਸ ਦੀ ਸਰਕਾਰ ਸੱਤਾ ਤੋਂ ਬਾਹਰ ਹੋਵੇਗੀ ਕਾਂਗਰਸ 17, ਬੀਜੇਪੀ 02, ਸ਼੍ਰੋਮਣੀ ਅਕਾਲੀ ਦਲ 06, ਹੋਰ 01 ਤੇ ਆੁਪ 91 ਸੀਟਾਂ ਨਾਲ ਅੱਗੇ ਢੋਲ ਦੀ ਥਾਪ 'ਤੇ ਲੋਕ ਪਾ ਰਹੇ ਭੰਗੜੇ