Punjab Weather Update: ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਤੋਂ ਬਾਅਦ, ਪੰਜਾਬ ਦੇ ਮੌਸਮ ਨੇ ਵੀ ਕਰਵਟ ਲੈ ਲਈ ਹੈ।