ਅਕਤੂਬਰ ਮਹੀਨਾ ਸ਼ੁਰੂ ਹੋ ਚੁੱਕਾ ਹੈ ਅਤੇ ਦੁਸ਼ਹਿਰੇ ਤੋਂ ਲੈ ਕੇ ਦੀਵਾਲੀ ਸਣੇ ਕਈ ਤਿਉਹਾਰ ਇਸੇ ਮਹੀਨੇ ਹਨ।

ਜਿਵੇਂ ਕਿ ਬੀਤੇ ਦਿਨੀਂ 2 ਅਕਤੂਬਰ ਨੂੰ ਦੁਸਹਿਰੇ ਅਤੇ ਗਾਂਧੀ ਯਜੰਤੀ ਦੀ ਛੁੱਟੀ ਸੀ। ਹੁਣ ਦੋ ਦਿਨ ਦਫਤਰ ਤੇ ਸਕੂਲ ਜਾਣਗੇ ਫਿਰ ਐਤਵਾਰ ਦੀ ਹਫਤੇਵਾਰ ਛੁੱਟੀ ਆ ਜਾਏਗੀ।

Published by: ਏਬੀਪੀ ਸਾਂਝਾ

ਇਸ ਮਹੀਨੇ ਪੰਜਾਬ ਵਿੱਚ ਕਈ ਤਿਉਹਾਰ ਅਤੇ ਸਰਕਾਰੀ ਛੁੱਟੀਆਂ ਹੋਣ ਵਾਲੀਆਂ ਹਨ।

Published by: ਏਬੀਪੀ ਸਾਂਝਾ

ਗਾਂਧੀ ਜਯੰਤੀ, ਦੁਸ਼ਹਿਰਾ, ਦੀਵਾਲੀ ਅਤੇ ਵਿਸ਼ਵਕਰਮਾ ਦਿਵਸ ਦੇ ਨਾਲ-ਨਾਲ ਅਗਲੇ ਹਫ਼ਤੇ ਇੱਕ ਹੋਰ ਸਰਕਾਰੀ ਛੁੱਟੀ ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਲਈ ਨਿਰਧਾਰਿਤ ਕੀਤੀ ਗਈ ਹੈ।

Published by: ਏਬੀਪੀ ਸਾਂਝਾ

ਅਸਲ ਵਿੱਚ, 7 ਅਕਤੂਬਰ ਨੂੰ ਮਹਾਰਿਸ਼ੀ ਭਗਵਾਨ ਵਾਲਮੀਕੀ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ 'ਤੇ ਪੰਜਾਬ ਸਰਕਾਰ ਨੇ ਸਰਕਾਰੀ ਛੁੱਟੀ ਐਲਾਨ ਕੀਤੀ ਹੈ।

Published by: ਏਬੀਪੀ ਸਾਂਝਾ

ਸਰਕਾਰ ਨੇ ਇਸ ਸਬੰਧ ਵਿੱਚ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ।

Published by: ਏਬੀਪੀ ਸਾਂਝਾ

ਤਿਉਹਾਰਾਂ ਦੇ ਸੀਜ਼ਨ ਦੇ ਚਲਦਿਆਂ, ਅਕਤੂਬਰ ਮਹੀਨੇ ਵਿੱਚ ਪੰਜਾਬ ਵਾਸੀਆਂ ਲਈ ਕਈ ਛੁੱਟੀਆਂ ਰਹਿਣਗੀਆਂ।

Published by: ਏਬੀਪੀ ਸਾਂਝਾ

ਮਹਾਰਿਸ਼ੀ ਵਾਲਮੀਕੀ ਜੀ ਦੇ ਪ੍ਰਕਾਸ਼ ਉਤਸਵ ਤੋਂ ਬਾਅਦ 20 ਅਕਤੂਬਰ ਨੂੰ ਦੀਵਾਲੀ ਅਤੇ 21 ਅਕਤੂਬਰ ਨੂੰ ਵਿਸ਼ਵਕਰਮਾ ਪੂਜਾ ਮਨਾਈ ਜਾਵੇਗੀ

Published by: ਏਬੀਪੀ ਸਾਂਝਾ

ਜਿਸ ਕਾਰਨ ਸੂਬੇ ਵਿੱਚ ਸਰਕਾਰੀ ਛੁੱਟੀ ਹੋਵੇਗੀ।

Published by: ਏਬੀਪੀ ਸਾਂਝਾ

ਛੁੱਟੀਆਂ ਦੇ ਪੱਖ ਤੋਂ ਅਕਤੂਬਰ ਮਹੀਨਾ ਕਾਫੀ ਖਾਸ ਰਹਿਣ ਵਾਲਾ ਹੈ।

Published by: ਏਬੀਪੀ ਸਾਂਝਾ