ਮੈਡ ਸੰਧੂ ਦੀ ਮੌਤ ਤੋਂ ਬਾਅਦ ਅਰੂਪ੍ਰੀਤ ਨੇ ਵੱਡਾ ਕਦਮ

Published by: ਸ਼ੰਕਰ ਦਾਸ

ਮੈਡ ਸੰਧੂ ਕਤਲ ਤੋਂ ਬਾਅਦ ਮਾਮਲਾ ਲਗਾਤਾਰ ਚਰਚਾ ਵਿੱਚ ਹੈ।

Published by: ਸ਼ੰਕਰ ਦਾਸ

ਮੈਡ ਸੰਧੂ ਦੇ ਕਤਲ ਮਗਰੋਂ ਅਰੂਪ੍ਰੀਤ ਨੂੰ ਵੀ ਧਮਕੀ ਦਿੱਤੀ ਗਈ ਹੈ।

Published by: ਸ਼ੰਕਰ ਦਾਸ

ਜਿਸ ਮਗਰੋਂ ਅਰੂਪ੍ਰੀਤ ਨੇ ਆਪਣੇ Instagram ਅਕਾਊਂਟ ਨੂੰ ਪ੍ਰਾਈਵੇਟ ਕਰ ਲਿਆ ਹੈ।

Published by: ਸ਼ੰਕਰ ਦਾਸ

ਪਹਿਲਾਂ ਯੂਜ਼ਰਨੇਮ ‘arupreet’ ਦੱਸਿਆ ਜਾ ਰਿਹਾ ਸੀ।

Published by: ਸ਼ੰਕਰ ਦਾਸ

ਹੁਣ ਨਾਮ ‘ਅਰਸ਼ਦੀਪ ਸਿੰਘ’ ਹੋਣ ਦੀ ਗੱਲ ਕਹੀ ਜਾ ਰਹੀ ਹੈ।

Published by: ਸ਼ੰਕਰ ਦਾਸ

ਇਸ ਬਦਲਾਅ ਦਾ ਮੈਡ ਸੰਧੂ ਕਤਲ ਨਾਲ ਸਿੱਧਾ ਸਬੰਧ ਅਜੇ ਸਪੱਸ਼ਟ ਨਹੀਂ।

Published by: ਸ਼ੰਕਰ ਦਾਸ

ਮੈਡ ਸੰਧੂ ’ਤੇ ਕਾਰ ਵਾਸ਼ਿੰਗ ਸੈਂਟਰ ’ਤੇ ਗੋਲੀਆਂ ਚਲਾਈਆਂ ਗਈਆਂ ਸਨ।

Published by: ਸ਼ੰਕਰ ਦਾਸ

ਪੁਲਿਸ ਵੱਲੋਂ ਹਮਲਾਵਰਾਂ ਅਤੇ ਕਤਲ ਦੇ ਕਾਰਨ ਦੀ ਜਾਂਚ ਜਾਰੀ ਹੈ।

Published by: ਸ਼ੰਕਰ ਦਾਸ

ਸੋਸ਼ਲ ਮੀਡੀਆ ’ਤੇ ਗੋਲਡੀ ਢਿੱਲੋਂ ਦੇ ਨਾਮ ਨਾਲ ਕਥਿਤ ਪੋਸਟ ਵੀ ਸਾਹਮਣੇ ਆਈ।

Published by: ਸ਼ੰਕਰ ਦਾਸ