Punjab News: ਕੇਂਦਰ ਸਰਕਾਰ ਵੱਲੋਂ ਆਮ ਜਨਤਾ ਨੂੰ ਦਿਵਾਲੀ ਦਾ ਖਾਸ ਤੋਹਫ਼ਾ ਦਿੱਤਾ ਗਿਆ ਹੈ। ਸਰਕਾਰ ਵੱਲੋਂ ਜ਼ਰੂਰੀ ਵਸਤੂਆਂ 'ਤੇ ਜੀਐਸਟੀ ਹਟਾਉਣ ਅਤੇ ਘਟਾਉਣ ਨਾਲ ਜਨਤਾ ਖੁਸ਼ ਹੋਈ ਹੈ।