Ludhiana News: ਜ਼ਿਲ੍ਹੇ ਵਿੱਚ ਪਿਆਕੜਾਂ ਵਿੱਚ ਉਸ ਸਮੇਂ ਖੁਸ਼ੀ ਦੀ ਲਹਿਰ ਵੇਖੀ ਗਈ, ਜਦੋਂ ਉਨ੍ਹਾਂ ਨੂੰ ਅੱਧੇ ਰੇਟ ਵਿੱਚ ਸ਼ਰਾਬ ਦੀਆਂ ਬੋਤਲਾਂ ਮਿਲੀਆਂ।