ਪੰਜਾਬ ਦੇ ਬਿਆਸ ਵਿਖੇ ਸਥਿਤ ਰਾਧਾ ਸਵਾਮੀ ਸਤਸੰਗ ਡੇਰਾ ਦੇ ਸ਼ਰਧਾਲੂਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ।
ABP Sanjha

ਪੰਜਾਬ ਦੇ ਬਿਆਸ ਵਿਖੇ ਸਥਿਤ ਰਾਧਾ ਸਵਾਮੀ ਸਤਸੰਗ ਡੇਰਾ ਦੇ ਸ਼ਰਧਾਲੂਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ।

ਲਗਾਤਾਰ ਵੱਧ ਰਹੀ ਸੰਗਤ ਨੂੰ ਦੇਖਦੇ ਹੋਏ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਰੇਲਵੇ ਵਿਭਾਗ ਵੱਲੋਂ ਇੱਕ ਹੋਰ ਵਿਸ਼ੇਸ਼ ਟਰੇਨ ਚਲਾਉਣ ਦਾ ਐਲਾਨ ਕੀਤਾ ਗਿਆ ਹੈ।

ਲਗਾਤਾਰ ਵੱਧ ਰਹੀ ਸੰਗਤ ਨੂੰ ਦੇਖਦੇ ਹੋਏ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਰੇਲਵੇ ਵਿਭਾਗ ਵੱਲੋਂ ਇੱਕ ਹੋਰ ਵਿਸ਼ੇਸ਼ ਟਰੇਨ ਚਲਾਉਣ ਦਾ ਐਲਾਨ ਕੀਤਾ ਗਿਆ ਹੈ।

ABP Sanjha
ਇਹ ਟਰੇਨ ਸਹਾਰਨਪੁਰ ਤੋਂ ਬਿਆਸ ਅਤੇ ਬਿਆਸ ਤੋਂ ਸਹਾਰਨਪੁਰ ਦੇ ਵਿਚਕਾਰ ਚਲਾਈ ਜਾਵੇਗੀ।
ABP Sanjha

ਇਹ ਟਰੇਨ ਸਹਾਰਨਪੁਰ ਤੋਂ ਬਿਆਸ ਅਤੇ ਬਿਆਸ ਤੋਂ ਸਹਾਰਨਪੁਰ ਦੇ ਵਿਚਕਾਰ ਚਲਾਈ ਜਾਵੇਗੀ।

ਬਿਆਸ ਡੇਰਾ ਜਾਣ ਵਾਲੇ ਸਮਰਥਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਟਰੇਨ ਚਲਾਈ ਜਾ ਰਹੀ ਹੈ,

ਬਿਆਸ ਡੇਰਾ ਜਾਣ ਵਾਲੇ ਸਮਰਥਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਟਰੇਨ ਚਲਾਈ ਜਾ ਰਹੀ ਹੈ,

ABP Sanjha
ABP Sanjha
ABP Sanjha

ਜਿਸ ਨਾਲ ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਨੂੰ ਲਾਭ ਮਿਲੇਗਾ।

ਜਿਸ ਨਾਲ ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਨੂੰ ਲਾਭ ਮਿਲੇਗਾ।

ਇਹ ਟਰੇਨ ਬਿਆਸ, ਜਲੰਧਰ ਸਿਟੀ, ਲੁਧਿਆਣਾ, ਅੰਬਾਲਾ, ਜਗਾਧਰੀ ਵਰਕਸ਼ਾਪ, ਯਮੁਨਾਨਗਰ ਜਗਾਧਰੀ ਅਤੇ ਸਹਾਰਨਪੁਰ ਸਟੇਸ਼ਨਾਂ 'ਤੇ ਰੁਕੇਗੀ।

ABP Sanjha
ABP Sanjha

ਇਸ ਤਰ੍ਹਾਂ ਇਨ੍ਹਾਂ ਸ਼ਹਿਰਾਂ ਤੋਂ ਜਾਣ ਵਾਲੇ ਸ਼ਰਧਾਲੂਆਂ ਨੂੰ ਇਸ ਟ੍ਰੇਨ ਦਾ ਲਾਭ ਮਿਲੇਗਾ ਅਤੇ ਸਫਰ ਵੀ ਆਸਾਨ ਹੋ ਜਾਏਗਾ।

ABP Sanjha

ਮਿਲੀ ਜਾਣਕਾਰੀ ਅਨੁਸਾਰ ਟਰੇਨ ਨੰਬਰ 04565 ਅਤੇ 04566 ਹਨ, ਜੋ ਸਹਾਰਨਪੁਰ ਤੋਂ ਬਿਆਸ ਦੇ ਵਿਚਕਾਰ ਚਲਣਗੀਆਂ।

abp live

ਇੱਕ ਟਰੇਨ ਜਾਣ ਲਈ ਅਤੇ ਦੂਜੀ ਵਾਪਸੀ ਲਈ ਹੈ। 21 ਮਾਰਚ (ਸ਼ੁੱਕਰਵਾਰ) ਨੂੰ ਸਹਾਰਨਪੁਰ ਤੋਂ ਰਾਤ ਕਰੀਬ 8:50 ਵਜੇ ਇਹ ਵਿਸ਼ੇਸ਼ ਟਰੇਨ (04565) ਚੱਲੇਗੀ ਅਤੇ ਸਵੇਰੇ ਕਰੀਬ 2:15 ਵਜੇ ਬਿਆਸ ਪਹੁੰਚ ਜਾਵੇਗੀ।

23 ਮਾਰਚ ਨੂੰ ਵਾਪਸੀ ਲਈ ਟਰੇਨ ਨੰਬਰ 04566 ਬਿਆਸ ਤੋਂ ਦੁਪਹਿਰ 3 ਵਜੇ ਨਿਕਲੇਗੀ ਅਤੇ ਰਾਤ ਕਰੀਬ 8:20 ਵਜੇ ਸਹਾਰਨਪੁਰ ਪਹੁੰਚੇਗੀ।