Punjab News: ਪੰਜਾਬ ਵਿੱਚ ਕਰਮਚਾਰੀਆਂ ਦੇ ਡਿਊਟੀ ਘੰਟੇ ਬਦਲ ਦਿੱਤੇ ਗਏ ਹਨ। ਦਰਅਸਲ, 9 ਅਗਸਤ ਨੂੰ ਦੇਸ਼ ਭਰ ਵਿੱਚ ਰੱਖੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।