ਪਟਿਆਲਾ ਵਿੱਚ ਨਗਰ ਨਿਗਮ ਦੀਆਂ ਮੁੜ ਚੋਣਾਂ ਨੂੰ ਲੈਕੇ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਲਈਆਂ ਹਨ

ਇੱਥੇ 30 ਵਾਰਡਾਂ ਵਿੱਚ 28 ਨਵੰਬਰ ਨੂੰ ਵੋਟਾਂ ਪੈਣੀਆਂ ਹਨ।

Published by: ਜਸਵੀਰ ਕੌਰ

ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਅਤੇ ਵੋਟਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਅਹਿਮ ਪ੍ਰਬੰਧ ਕੀਤੇ ਜਾ ਰਹੇ ਹਨ

Published by: ਜਸਵੀਰ ਕੌਰ

ਇਸ ਚੋਣ ਨੂੰ ਲੈ ਕੇ ਹੁਣ ਇੱਕ ਹੋਰ ਵੱਡਾ ਫੈਸਲਾ ਸਾਹਮਣੇ ਆਇਆ ਹੈ

Published by: ਜਸਵੀਰ ਕੌਰ

ਵੋਟਾਂ ਵਾਲੇ ਦਿਨ ਜਿਨ੍ਹਾਂ ਸਕੂਲਾਂ, ਕਾਲਜਾਂ, ਸੰਸਥਾਵਾਂ ਅਤੇ ਸਰਕਾਰੀ ਵਿਭਾਗਾਂ ਵਿੱਚ ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਉਨ੍ਹਾਂ ਵਿੱਚ 28 ਨਵੰਬਰ ਨੂੰ ਛੁੱਟੀ ਰਹੇਗੀ

Published by: ਜਸਵੀਰ ਕੌਰ

ਇਸ ਸਬੰਧੀ ਵਧੀਕ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਅਨੁਪ੍ਰਿਤਾ ਜੌਹਲ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ 28 ਨਵੰਬਰ ਨੂੰ ਸ਼ਨੀਵਾਰ ਹੈ

Published by: ਜਸਵੀਰ ਕੌਰ

ਇਸ ਤੋਂ ਅੱਗੇ ਐਤਵਾਰ ਦੀ ਛੁੱਟੀ ਮਿਲਾ ਕੇ ਲਗਾਤਾਰ 2 ਛੁੱਟੀਆਂ ਬਣਦੀਆਂ ਹਨ

Published by: ਜਸਵੀਰ ਕੌਰ

ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹ ਛੁੱਟੀ ਚੋਣ ਪ੍ਰਬੰਧਾਂ ਲਈ ਪੋਲਿੰਗ ਸਟੇਸ਼ਨ ਵਜੋਂ ਵਰਤੀਆਂ ਜਾਣ ਵਾਲੀਆਂ ਇਮਾਰਤਾਂ ਵਿੱਚ ਲਾਗੂ ਹੋਵੇਗੀ

Published by: ਜਸਵੀਰ ਕੌਰ

ਇਸ ਦਾ ਮੁੱਖ ਮਕਸਦ ਪੋਲਿੰਗ ਸਟੇਸ਼ਨਾਂ ਨੂੰ ਸਮੇਂ ਸਿਰ ਤਿਆਰ ਕਰਨਾ

Published by: ਜਸਵੀਰ ਕੌਰ

ਚੋਣ ਅਮਲੇ ਦੀ ਤਾਇਨਾਤੀ ਅਤੇ ਵੋਟਿੰਗ ਪ੍ਰਕਿਰਿਆ ਨੂੰ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਕਰਵਾਉਣਾ ਹੈ

Published by: ਜਸਵੀਰ ਕੌਰ