ਭਾਰਤ ਵਿੱਚ ਖੇਤਰਫਲ ਦੇ ਹਿਸਾਬ ਨਾਲ ਪੰਜਾਬ19 ਵੇਂ ਨੰਬਰ ਉੱਤੇ ਹੈ ਪੰਜਾਬ ਦੇ 23 ਜਿਲੇ ਹਨ ਇਸ ਦਾ ਇਤਿਹਾਸ ਬਹੁਤ ਪੁਰਾਣਾ ਹੈ ਵਿਸ਼ਵ ਪ੍ਰਸਿੱਧ ਸੱਭਿਅਤਾ ਸਿੰਧੂ ਘਾਟੀ ਦੀ ਸੱਭਿਅਤਾ ਪੰਜਾਬ ਦੇ ਇੱਕ ਵਿਸ਼ਾਲ ਖੇਤਰ ਵਿੱਚ ਫੈਲੀ ਹੋਈ ਸੀ ਅਜਿਹੇ ਵਿੱਚ ਕੀ ਤੁਸੀਂ ਜਾਣਦੇ ਹੋ ਪੰਜਾਬ ਦਾ ਨਾਮ ਪੰਜਾਬ ਕਿਵੇਂ ਪਿਆ? ਪੰਜਾਬ ਪੰਜ+ਆਬ ਤੋਂ ਮਿਲ ਕੇ ਬਣਿਆ ਹੈ ਪੰਜ ਮਤਲਬ ਪੰਜ ਅਤੇ ਆਬ ਮਤਲਬ ਨਦੀਆਂ ਪੰਜਾਬ ਦਾ ਨਾਮ ਇੱਥੇ ਵਹਿਣ ਵਾਲੀਆਂ ਪੰਜ ਨਦੀਆਂ ਕਾਰਨ ਪਿਆ ਇਹ ਨਦੀਆਂ ਹਨ - ਸਤਲੁੱਜ .ਬਿਆਸ, ਰਾਵੀ, ਚਿਨਾਬ ਅਤੇ ਜਿਹਲਮ ਪਰ ਹੁਣ ਪੰਜਾਬ ਵਿੱਚ ਪੁਣਸਿਰਫ ਸਤਲੁਜ, ਬਿਆਸ, ਰਾਵੀ ਨਦੀਆਂ ਹੀ ਵਹਿੰਦੀਆਂ ਹਨ