Punjab News: ਪੰਜਾਬ ਵਿੱਚ ਸ਼ਰਾਬ ਵੇਚਣ ਅਤੇ ਖਰੀਦਣ ਵਾਲਿਆਂ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਖਪਤਕਾਰਾਂ ਨੂੰ ਸ਼ਰਾਬ ਵੇਚਣ ਸਬੰਧੀ ਵਿਭਾਗ ਵੱਲੋਂ ਕਈ ਨਿਯਮ ਬਣਾਏ ਗਏ ਹਨ।