ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗੀ ਮਾਹੌਲ ਬਣਿਆ ਹੋਇਆ ਹੈ

ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗੀ ਮਾਹੌਲ ਬਣਿਆ ਹੋਇਆ ਹੈ

ਦੋਵੇਂ ਮੁਲਕ ਇੱਕ ਦੂਜੇ 'ਤੇ ਕਾਰਵਾਈ ਕਰ ਰਹੇ ਹਨ

ਦੋਵੇਂ ਮੁਲਕ ਇੱਕ ਦੂਜੇ 'ਤੇ ਕਾਰਵਾਈ ਕਰ ਰਹੇ ਹਨ

ਉੱਥੇ ਹੀ ਭਾਰਤ ਨੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਸੂਬਿਆਂ 'ਚ ਬਲੈਕਆਊਟ ਦੇ ਹੁਕਮ ਜਾਰੀ ਕੀਤੇ ਹਨ

ਉੱਥੇ ਹੀ ਭਾਰਤ ਨੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਸੂਬਿਆਂ 'ਚ ਬਲੈਕਆਊਟ ਦੇ ਹੁਕਮ ਜਾਰੀ ਕੀਤੇ ਹਨ

ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਸੂਬਿਆਂ ਵਿੱਚ ਬਲੈਕਆਊਟ ਦਾ ਹੁਕਮ ਦਿੱਤਾ ਗਿਆ ਹੈ

Published by: ਏਬੀਪੀ ਸਾਂਝਾ

ਕਿਹੜੇ ਸੂਬਿਆਂ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਹੈ

ਕਸ਼ਮੀਰ, ਜੰਮੂ, ਸ਼੍ਰੀਨਗਰ, ਊਧਮਪੁਰ, ਸਾਂਬਾ, ਬਾਰਾਮੂਲਾ, ਕੁਪਵਾੜਾ, ਅਖਨੂਰ, ਰਾਜੌਰੀ, ਪੂਛ, ਕਿਸ਼ਤਵਾੜ

ਪੰਜਾਬ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਚੰਡੀਗੜ੍ਹ, ਮੋਹਾਲੀ, ਪਠਾਨਕੋਟ, ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਤਰਨ ਤਾਰਨ, ਕਪੂਰਥਲਾ, ਸੰਗਰੂਰ, ਬਠਿੰਡਾ, ਹੁਸ਼ਿਆਰਪੁਰ, ਫਗਵਾੜਾ, ਰੂਪਨਗਰ

ਜੈਪੁਰ, ਜੋਧਪੁਰ, ਬੀਕਾਨੇਰ, ਜੈਸਲਮੇਰ, ਸ਼੍ਰੀ ਗੰਗਾਨਗਰ, ਬਾਡਰਮਰ, ਫਾਲੋਡੀ

ਹਰਿਆਣਾ- ਅੰਬਾਲਾ, ਪੰਚਕੂਲਾ, ਸਿਰਸਾ, ਪਾਣੀਪਤ, ਕਰਨਾਲ

Published by: ਏਬੀਪੀ ਸਾਂਝਾ

ਇਨ੍ਹਾਂ ਸੂਬਿਆਂ ਦੇ ਲੋਕ ਸਰਕਾਰ ਵਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਨ