ਪੰਜਾਬ ਸਰਕਾਰ ਨੇ ਵਿਸ਼ੇਸ਼ ਇਜਲਾਸ ਤੋਂ ਬਾਅਦ ਹੁਣ ਕੈਬਨਿਟ ਮੀਟਿੰਗ ਸੱਦ ਲਈ ਹੈ

ਇਹ ਮੀਟਿੰਗ 31 ਅਕਤੂਬਰ, ਸ਼ਨੀਵਾਰ ਨੂੰ ਹੋਵੇਗੀ

Published by: ਜਸਵੀਰ ਕੌਰ

ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ

Published by: ਜਸਵੀਰ ਕੌਰ

ਇਹ ਮੀਟਿੰਗ ਦੁਪਹਿਰ 12 ਵਜੇ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਹੋਵੇਗੀ

Published by: ਜਸਵੀਰ ਕੌਰ

ਪੰਜਾਬ ਸਰਕਾਰ ਨੇ ਇਸ ਮਾਮਲੇ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ

Published by: ਜਸਵੀਰ ਕੌਰ

ਇਸ ਮੀਟਿੰਗ ਦੌਰਾਨ ਸਰਕਾਰ ਵੱਲੋਂ ਕਈ ਵੱਡੇ ਫੈਸਲੇ ਲੈਣ ਦੀ ਉਮੀਦ ਹੈ

Published by: ਜਸਵੀਰ ਕੌਰ

ਪਹਿਲਾਂ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਜਲਾਸ ਸੱਦਿਆ ਸੀ

Published by: ਜਸਵੀਰ ਕੌਰ

ਹੁਣ 31 ਤਰੀਕ ਨੂੰ ਮੀਟਿੰਗ ਸੱਦ ਲਈ ਗਈ ਹੈ

Published by: ਜਸਵੀਰ ਕੌਰ

ਹਾਲੇ ਦੱਸਿਆ ਨਹੀਂ ਗਿਆ ਹੈ ਕਿ ਕਿਹੜੇ ਮੁੱਦਿਆਂ 'ਤੇ ਚਰਚਾ ਹੋਵੇਗੀ

Published by: ਜਸਵੀਰ ਕੌਰ

31 ਤਰੀਕ ਨੂੰ ਕਈ ਵੱਡੇ ਫੈਸਲੇ ਲਏ ਜਾ ਸਕਦੇ ਹਨ

Published by: ਜਸਵੀਰ ਕੌਰ