ਪੰਜਾਬ ਵਿੱਚ ਅਪ੍ਰੈਲ ਮਹੀਨੇ ਵਿੱਚ ਲਗਾਤਾਰ ਸਕੂਲਾਂ ਦੀਆਂ ਛੁੱਟੀਆਂ ਆ ਰਹੀਆਂ ਹਨ।

ਇਹ ਹਫਤਾ ਤਾਂ ਕੁੱਝ ਜ਼ਿਆਦਾ ਹੀ ਛੁੱਟੀਆਂ ਨਾਲ ਭਰਿਆ ਹੋਇਆ ਹੈ। ਪਹਿਲਾਂ ਸੋਮਵਾਰ ਯਾਨੀਕਿ 14 ਅਪ੍ਰੈਲ ਨੂੰ ਡਾ. ਭੀਮਰਾਓ ਅੰਬੇਡਕਰ ਜਯੰਤੀ ਦੇ ਮੌਕੇ 'ਤੇ ਛੁੱਟੀ ਰਹੀ। ਹੁਣ ਇੱਕ ਹੋਰ ਛੁੱਟੀ ਆ ਰਹੀ ਹੈ।

ਤਿੰਨ ਦਿਨ ਸਕੂਲ ਜਾਣ ਤੋਂ ਬਾਅਦ ਸ਼ੁੱਕਰਵਾਰ ਦੀ ਇੱਕ ਛੁੱਟੀ ਆ ਰਹੀ ਹੈ।

ਤਿੰਨ ਦਿਨ ਸਕੂਲ ਜਾਣ ਤੋਂ ਬਾਅਦ ਸ਼ੁੱਕਰਵਾਰ ਦੀ ਇੱਕ ਛੁੱਟੀ ਆ ਰਹੀ ਹੈ।

18 ਅਪ੍ਰੈਲ ਸ਼ੁੱਕਰਵਾਰ ਨੂੰ ਗੁੱਡ ਫ੍ਰਾਈਡੇ ਦੀ ਛੁੱਟੀ ਹੋਵੇਗੀ।

ਇਸ ਦੌਰਾਨ ਸਕੂਲ, ਕਾਲਜ, ਸਰਕਾਰੀ ਦਫ਼ਤਰ ਅਤੇ ਬੈਂਕ ਆਦਿ ਬੰਦ ਰਹਿਣਗੇ।

18 ਅਪ੍ਰੈਲ ਸ਼ੁੱਕਰਵਾਰ ਨੂੰ ਛੁੱਟੀ ਹੋਣ ਕਰਕੇ ਲੋਕ ਲਾਂਗ ਵੀਕੈਂਡ ਦਾ ਆਨੰਦ ਲੈ ਸਕਦੇ ਹਨ ਅਤੇ ਘੁੰਮਣ-ਫਿਰਣ ਦਾ ਯੋਜਨਾ ਬਣਾ ਸਕਦੇ ਹਨ।

Long weekend 18 ਅਪ੍ਰੈਲ Good Friday ਤੋਂ ਸ਼ੁਰੂ ਹੋਏਗਾ ਅਤੇ ਇਸ ਤੋਂ ਬਾਅਦ 19 ਅਤੇ 20 ਅਪ੍ਰੈਲ ਨੂੰ ਸ਼ਨੀਵਾਰ-ਐਤਵਾਰ ਦੀ ਛੁੱਟੀ ਹੋਵੇਗੀ, ਜਿਸ ਨਾਲ ਤੁਹਾਨੂੰ ਤਿੰਨ ਦਿਨਾਂ ਦਾ ਵੀਕੈਂਡ ਮਿਲੇਗਾ।

ਇਸ ਤੋਂ ਬਾਅਦ ਭਗਵਾਨ ਪਰਸ਼ੂ ਰਾਮ ਜਨਮ ਉਤਸਵ ਦੀ ਛੁੱਟ ਹੋਏਗੀ।



ਜੋ ਕਿ 29 ਅਪ੍ਰੈਲ, ਦਿਨ ਮੰਗਲਵਾਰ ਨੂੰ ਹੋਏਗਾ।

ਜੋ ਕਿ 29 ਅਪ੍ਰੈਲ, ਦਿਨ ਮੰਗਲਵਾਰ ਨੂੰ ਹੋਏਗਾ।

ਗਜ਼ਟਿਡ ਛੁੱਟੀਆਂ ਤੋਂ ਇਲਾਵਾ ਚਾਰ ਛੁੱਟੀਆਂ ਐਤਵਾਰ ਦੀਆਂ ਹਨ। ਜਦਕਿ ਕਈ ਵਿੱਦਿਅਕ ਅਦਾਰਿਆਂ ਅਤੇ ਸਰਕਾਰੀ ਦਫ਼ਤਰਾਂ ਵਿਚ ਸ਼ਨੀਵਾਰ ਦੀ ਵੀ ਛੁੱਟੀ ਹੈ।