ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ 22,818 ਕਰੋੜ ਰੁਪਏ DA/DR ਬਕਾਇਆ ਮੰਨਿਆ।

Published by: ਸ਼ੰਕਰ ਦਾਸ

ਸਰਕਾਰ ਸਿਰ ਕੁੱਲ 32,418 ਕਰੋੜ ਰੁਪਏ ਦੀ ਦੇਣਦਾਰੀ ਹੈ।

Published by: ਸ਼ੰਕਰ ਦਾਸ

ਮੁੱਖ ਸਕੱਤਰ ਕੇਏਪੀ ਸਿਨਹਾ ਨੇ ਹਾਈਕੋਰਟ ਵਿੱਚ ਹਲਫ਼ਨਾਮਾ ਦਾਇਰ ਕੀਤਾ।

Published by: ਸ਼ੰਕਰ ਦਾਸ

ਹਾਈਕੋਰਟ ਦੇ ਹੁਕਮ ਮੁਤਾਬਕ ਬਕਾਇਆ ਰਾਸ਼ੀ 'ਤੇ 6% ਸਾਲਾਨਾ ਵਿਆਜ ਦੇਣਾ ਹੋਵੇਗਾ।

Published by: ਸ਼ੰਕਰ ਦਾਸ

ਕੇਂਦਰ ਦੇ ਬਰਾਬਰ DA ਦੇਣ ਨਾਲ ਹਰ ਸਾਲ 4,712 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ।

Published by: ਸ਼ੰਕਰ ਦਾਸ

ਵਿੱਤੀ ਸਾਲ 2025-26 ਵਿੱਚ ਤਨਖ਼ਾਹਾਂ ਅਤੇ ਪੈਨਸ਼ਨਾਂ 'ਤੇ 58,064 ਕਰੋੜ ਰੁਪਏ ਖ਼ਰਚ ਹੋਏ।

Published by: ਸ਼ੰਕਰ ਦਾਸ

18 ਸਤੰਬਰ ਨੂੰ ਸਰਕਾਰ ਨੇ DA ਵਿੱਚ 8 ਫ਼ੀਸਦੀ ਵਾਧੇ ਦਾ ਫ਼ੈਸਲਾ ਲਿਆ।

Published by: ਸ਼ੰਕਰ ਦਾਸ

DA ਦੀ ਦਰ 42% ਤੋਂ ਵਧਾ ਕੇ 50% ਕੀਤੀ ਗਈ।

Published by: ਸ਼ੰਕਰ ਦਾਸ

ਵਧਿਆ ਹੋਇਆ DA 1 ਸਤੰਬਰ 2026 ਤੋਂ ਲਾਗੂ ਕੀਤਾ ਗਿਆ।

Published by: ਸ਼ੰਕਰ ਦਾਸ

ਸਰਕਾਰ ਨੇ ਹਾਈਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ, ਪਰ 6% ਵਿਆਜ ਸਮੇਤ ਬਕਾਇਆ ਦੇਣ ਦੀ ਦੇਣਦਾਰੀ ਸਵੀਕਾਰ ਕੀਤੀ।

Published by: ਸ਼ੰਕਰ ਦਾਸ