ਪੰਜਾਬ ਸਰਕਾਰ ਮੁਲਾਜ਼ਮਾਂ ਨੂੰ 50% ਮਹਿੰਗਾਈ ਭੱਤਾ (DA) ਦੇਵੇਗੀ।

Published by: ਸ਼ੰਕਰ ਦਾਸ

ਨਵਾਂ 50% DA ਪਹਿਲੀ ਅਕਤੂਬਰ ਤੋਂ ਲਾਗੂ ਹੋਵੇਗਾ।

Published by: ਸ਼ੰਕਰ ਦਾਸ

ਇਸ ਨਾਲ ਮੌਜੂਦਾ 42% DA ਵੱਧ ਕੇ 50% ਹੋ ਜਾਵੇਗਾ।

Published by: ਸ਼ੰਕਰ ਦਾਸ

DA ਵਿੱਚ ਕੁੱਲ 8 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ।

Published by: ਸ਼ੰਕਰ ਦਾਸ

ਸਰਕਾਰ ਅਤੇ ਸਾਂਝੀ ਤਾਲਮੇਲ ਕਮੇਟੀ ਵਿਚਾਲੇ DA ਨੂੰ ਲੈ ਕੇ ਸਹਿਮਤੀ ਬਣੀ।

Published by: ਸ਼ੰਕਰ ਦਾਸ

ਇਹ ਫ਼ੈਸਲਾ ਮੁੱਖ ਮੰਤਰੀ ਨਿਵਾਸ ’ਤੇ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ।

Published by: ਸ਼ੰਕਰ ਦਾਸ

ਸਤੰਬਰ ਦੀ ਤਨਖ਼ਾਹ ਦਾ DA ਅਕਤੂਬਰ ਦੀ ਤਨਖ਼ਾਹ ਨਾਲ ਦੋ ਕਿਸ਼ਤਾਂ ਵਿੱਚ ਦੇਣ ਦਾ ਫ਼ੈਸਲਾ ਹੋਇਆ।

Published by: ਸ਼ੰਕਰ ਦਾਸ

ਮੁਲਾਜ਼ਮ ਜਥੇਬੰਦੀਆਂ ਵੱਲੋਂ ਪਹਿਲਾਂ 60% DA ਦੀ ਮੰਗ ਕੀਤੀ ਜਾ ਰਹੀ ਸੀ।

Published by: ਸ਼ੰਕਰ ਦਾਸ

ਮੀਟਿੰਗ ਵਿੱਚ ਮੁਲਾਜ਼ਮ ਆਗੂਆਂ ਨੇ ਹੋਰ ਬਕਾਇਆ ਮੰਗਾਂ ਵੀ ਮੁੱਖ ਮੰਤਰੀ ਸਾਹਮਣੇ ਰੱਖੀਆਂ।

Published by: ਸ਼ੰਕਰ ਦਾਸ

8% DA ਵਧਾਉਣ ਨਾਲ ਪੰਜਾਬ ਸਰਕਾਰ ’ਤੇ ਕਰੀਬ ₹250 ਕਰੋੜ ਦਾ ਵਾਧੂ ਵਿੱਤੀ ਬੋਝ ਪਵੇਗਾ।

Published by: ਸ਼ੰਕਰ ਦਾਸ