Train Cancelled in Punjab: ਲੁਧਿਆਣਾ ਰੇਲਵੇ ਸਟੇਸ਼ਨ 'ਤੇ ਪੁਨਰ ਵਿਕਾਸ ਅਤੇ ਰੱਖ-ਰਖਾਅ ਦੇ ਕੰਮ ਕਾਰਨ, ਇੱਕ ਦਰਜਨ ਤੋਂ ਵੱਧ ਰੇਲਗੱਡੀਆਂ ਦੀਆਂ ਸੇਵਾਵਾਂ ਅਸਥਾਈ ਤੌਰ 'ਤੇ ਪ੍ਰਭਾਵਿਤ ਹੋਣਗੀਆਂ।
ABP Sanjha

ਇਹ ਬਦਲਾਅ 22 ਮਾਰਚ ਤੋਂ 29 ਜੂਨ ਤੱਕ ਲਾਗੂ ਰਹੇਗਾ। ਇਸ ਤਹਿਤ, 15 ਰੇਲਗੱਡੀਆਂ ਦੀਆਂ ਸੇਵਾਵਾਂ ਅਸਥਾਈ ਤੌਰ 'ਤੇ ਰੱਦ ਕੀਤੀਆਂ ਜਾਣਗੀਆਂ, 2 ਸ਼ਾਰਟ ਟਰਮੀਨੇਟ ਕੀਤੀਆਂ ਜਾਣਗੀਆਂ ਅਤੇ 2 ਸ਼ਾਰਟ ਓਰੀਜਿਨੇਟ ਕੀਤੀਆਂ ਜਾਣਗੀਆਂ।

ਫਿਰੋਜ਼ਪੁਰ ਡਿਵੀਜ਼ਨ ਦੇ ਅਨੁਸਾਰ, 54051-54052 ਲੁਧਿਆਣਾ-ਫਿਰੋਜ਼ਪੁਰ ਕੈਂਟ, 14614-14613 ਫਿਰੋਜ਼ਪੁਰ ਕੈਂਟ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੱਕ ਚੱਲਣ ਵਾਲੀਆਂ ਰੇਲ ਸੇਵਾਵਾਂ ਰੱਦ ਰਹਿਣਗੀਆਂ।

ਇਸ ਦੇ ਨਾਲ ਹੀ, 23 ਮਾਰਚ ਤੋਂ 30 ਜੂਨ ਤੱਕ 14629-14630 ਫਿਰੋਜ਼ਪੁਰ ਕੈਂਟ ਤੋਂ ਚੰਡੀਗੜ੍ਹ ਵਿਚਾਲੇ ਸੇਵਾਵਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਹਿਸਾਰ ਤੋਂ ਲੁਧਿਆਣਾ ਜਾਣ ਵਾਲੀਆਂ 54603 ਅਤੇ ਲੁਧਿਆਣਾ ਤੋਂ ਚੁਰੂ ਜਾਣ ਵਾਲੀਆਂ 54604 ਰੇਲਗੱਡੀਆਂ ਵੀ ਬੰਦ ਰਹਿਣਗੀਆਂ।

ABP Sanjha

54053 ਜਾਖਲ ਤੋਂ ਲੁਧਿਆਣਾ ਅਤੇ 54054 ਲੁਧਿਆਣਾ ਤੋਂ ਜਾਖਲ, 64523 ਅੰਬਾਲਾ ਕੈਂਟ ਤੋਂ ਲੁਧਿਆਣਾ ਅਤੇ 64522 ਲੁਧਿਆਣਾ ਤੋਂ ਅੰਬਾਲਾ ਕੈਂਟ ਵਿਚਕਾਰ ਸੇਵਾਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।

ABP Sanjha

ਇਸ ਤੋਂ ਇਲਾਵਾ, 54605 ਚੁਰੂ ਤੋਂ ਲੁਧਿਆਣਾ, 54606 ਲੁਧਿਆਣਾ ਤੋਂ ਹਿਸਾਰ ਅਤੇ 54635 ਹਿਸਾਰ ਤੋਂ ਲੁਧਿਆਣਾ ਜਾਣ ਵਾਲੀਆਂ ਰੇਲਗੱਡੀਆਂ ਦਾ ਸੰਚਾਲਨ ਵੀ ਬੰਦ ਰਹੇਗਾ।

ABP Sanjha

ਕੁਝ ਰੇਲਗੱਡੀਆਂ ਸ਼ੋਰਟ ਟਰਮੀਨੇਟ ਅਤੇ ਸ਼ੋਰਟ ਓਰੀਜਿਨੇਟ ਕੀਤਾ ਗਿਆ ਹੈ। 54576 ਲੋਹੀਆਂ ਖਾਸ ਤੋਂ ਲੁਧਿਆਣਾ ਅਤੇ 74966 ਲੋਹਿਆਂ ਖਾਸ ਤੋਂ ਲੁਧਿਆਣਾ ਆਉਣ ਵਾਲੀਆਂ ਰੇਲਗੱਡੀਆਂ ਫਿਲੌਰ ਤੱਕ ਰੋਕਿਆ ਜਾਏਗਾ।

ABP Sanjha

ਇਸ ਦੇ ਨਾਲ ਹੀ, ਰੇਲਗੱਡੀ ਨੰਬਰ 74967 ਲੁਧਿਆਣਾ ਤੋਂ ਲੋਹੀਆਂ ਖਾਸ ਹੁਣ ਫਿਲੌਰ ਤੋਂ ਸ਼ੁਰੂ ਹੋਵੇਗੀ। ਟ੍ਰੇਨ ਨੰਬਰ 54634 ਲੁਧਿਆਣਾ ਤੋਂ ਭਿਵਾਨੀ 23 ਮਾਰਚ ਤੋਂ 30 ਜੂਨ ਤੱਕ ਹਿਸਾਰ ਤੋਂ ਚੱਲੇਗੀ।