ਲੁਧਿਆਣਾ ਸਟੇਸ਼ਨ ਦੀ ਬਜਾਏ ਢੰਡਾਰੀ ਕਲਾਂ ਸਟੇਸ਼ਨ 'ਤੇ ਰੁਕਣ ਵਾਲੀਆਂ ਰੇਲਗੱਡੀਆਂ ਦਾ ਸਮਾਂ ਵਧਾ ਦਿੱਤਾ ਗਿਆ ਹੈ

ਜਿਸ ਕਾਰਨ ਸ਼ਾਨ-ਏ-ਪੰਜਾਬ ਸਮੇਤ ਕਈ ਮਹੱਤਵਪੂਰਨ ਰੇਲਗੱਡੀਆਂ ਲੁਧਿਆਣਾ 'ਚ ਨਹੀਂ ਰੁਕਣਗੀਆਂ

ਰੇਲਵੇ ਵੱਲੋਂ ਜਾਰੀ ਸੂਚਨਾ ਅਨੁਸਾਰ ਅੰਮ੍ਰਿਤਸਰ-ਹਰਿਦੁਆਰ (12054), ਅੰਮ੍ਰਿਤਸਰ-ਪੂਰਣੀਆ ਕੋਰਟ (14618), ਜਲੰਧਰ ਸਿਟੀ-ਦਰਭੰਗਾ (22552)

Published by: ਏਬੀਪੀ ਸਾਂਝਾ

ਅੰਮ੍ਰਿਤਸਰ-ਲਾਲਕੂਆਂ (14616), ਅੰਮ੍ਰਿਤਸਰ-ਦਰਭੰਗਾ (15212), ਅੰਮ੍ਰਿਤਸਰ-ਸਹਰਸਾ-20 (12204)

Published by: ਏਬੀਪੀ ਸਾਂਝਾ

ਸ਼ਾਨ-ਏ-ਪੰਜਾਬ ਅੰਮ੍ਰਿਤਸਰ-ਨਵੀਂ ਦਿੱਲੀ 12498 ਅਤੇ 14680, ਅੰਮ੍ਰਿਤਸਰ-ਜੈਨਗਰ (14650 ਅਤੇ 14674), ਅੰਮ੍ਰਿਤਸਰ-ਇੰਦੌਰ (19326), ਅੰਮ੍ਰਿਤਸਰ-ਗੋਰਖਪੁਰ (22424)

Published by: ਏਬੀਪੀ ਸਾਂਝਾ

ਅੰਮ੍ਰਿਤਸਰ-ਸਹਰਸਾ (14604) ਅਤੇ ਅੰਮ੍ਰਿਤਸਰ-ਸਹਰਸਾ (15532) ਰੇਲਾਂ ਦਾ ਠਹਿਰਾਅ ਜੂਨ ਤੱਕ ਲੁਧਿਆਣਾ ਦੀ ਜਗ੍ਹਾ ਢੰਡਾਰੀ ਕਲਾਂ ਸਟੇਸ਼ਨ ‘ਤੇ ਹੋਵੇਗਾ।

Published by: ਏਬੀਪੀ ਸਾਂਝਾ

ਤੁਹਾਨੂੰ ਦੱਸ ਦਈਏ ਕਿ ਜਿੱਥੇ ਧੁੰਦ ਕਾਰਨ ਲੰਬੀ ਦੂਰੀ ਵਾਲੀਆਂ ਰੇਲਗੱਡੀਆਂ ਘੰਟਿਆਂ ਦੀ ਦੇਰੀ ਨਾਲ ਚੱਲ ਰਹੀਆਂ ਹਨ

Published by: ਏਬੀਪੀ ਸਾਂਝਾ

ਉੱਥੇ ਹੀ ਸ਼ਾਨ-ਏ-ਪੰਜਾਬ, ਸ਼ਤਾਬਦੀ ਅਤੇ ਵੰਦੇ ਭਾਰਤ ਵਰਗੀਆਂ ਮਹੱਤਵਪੂਰਨ ਰੇਲਗੱਡੀਆਂ

Published by: ਏਬੀਪੀ ਸਾਂਝਾ

ਜੋ ਨਵੀਂ ਦਿੱਲੀ ਤੱਕ ਅੱਪ-ਡਾਊਨ ਕਰਨ ਵਾਲੀਆਂ ਰੇਲਾਂ ਸ਼ਾਨ-ਏ-ਪੰਜਾਬ, ਸ਼ਤਾਬਦੀ, ਵੰਦੇ ਭਾਰਤ

Published by: ਏਬੀਪੀ ਸਾਂਝਾ

ਵਰਗੀਆਂ ਰੇਲਾਂ ਲੰਬਾਂ ਸਮਾਂ ਇੰਤਜ਼ਾਰ ਕਰਵਾ ਰਹੀਆਂ ਹਨ

Published by: ਏਬੀਪੀ ਸਾਂਝਾ