ਪੰਜਾਬ ਵਾਲਿਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ।

ਦੱਸ ਦੇਈਏ ਕਿ ਇਹ ਖਬਰ ਸਰਕਾਰੀ ਕਰਮਚਾਰੀਆਂ ਅਤੇ ਸਕੂਲ-ਕਾਲੇਜ ਦੇ ਵਿਦਿਆਰਥੀਆਂ ਲਈ ਖਾਸ ਹੈ।

Published by: ਏਬੀਪੀ ਸਾਂਝਾ

ਦਰਅਸਲ, ਉਨ੍ਹਾਂ ਨੂੰ ਲਗਾਤਾਰ ਤਿੰਨ ਸਰਕਾਰੀ ਛੁੱਟੀਆਂ ਮਿਲਣਗੀਆਂ।

Published by: ਏਬੀਪੀ ਸਾਂਝਾ

ਜੇਕਰ ਤੁਸੀਂ ਵੀ ਕਿਤੇ ਘੁੰਮਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਮਹੱਤਵਪੂਰਨ ਹੋ ਸਕਦੀ ਹੈ।

ਲੰਬਾ ਵੀਕਐਂਡ ਹੋਣ ਕਾਰਨ ਲੋਕ ਸੈਰ-ਸਪਾਟੇ ਲਈ ਸਮਾਂ ਕੱਢ ਸਕਦੇ ਹਨ।

Published by: ਏਬੀਪੀ ਸਾਂਝਾ

ਇਸਦਾ ਮਤਲਬ ਹੈ ਕਿ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਸ਼ੁੱਕਰਵਾਰ, ਸ਼ਨੀਵਾਰ ਅਤੇ ਫਿਰ ਐਤਵਾਰ ਨੂੰ ਬੰਦ ਰਹਿਣਗੇ।

Published by: ਏਬੀਪੀ ਸਾਂਝਾ

ਦੱਸ ਦੇਈਏ ਕਿ: 15 ਅਗਸਤ, ਸ਼ੁੱਕਰਵਾਰ ਨੂੰ ਆਜ਼ਾਦੀ ਦਿਵਸ ਦੀ ਰਾਸ਼ਟਰੀ ਛੁੱਟੀ ਹੋਵੇਗੀ।

Published by: ਏਬੀਪੀ ਸਾਂਝਾ

ਹਫਤਾਵਾਰੀ ਛੁੱਟੀ ਕਾਰਨ ਸਰਕਾਰੀ ਅਦਾਰੇ ਐਤਵਾਰ, 17 ਅਗਸਤ ਨੂੰ ਬੰਦ ਰਹਿਣਗੇ। ਇਸ ਤਰ੍ਹਾਂ, ਪੰਜਾਬ ਵਿੱਚ ਤਿੰਨ ਦਿਨਾਂ ਦਾ ਲੰਬਾ ਵੀਕਐਂਡ ਰਹੇਗਾ।