Ludhiana News: ਕੇਂਦਰੀ ਕੁਦਰਤੀ ਗੈਸ ਮੰਤਰਾਲਾ ਅਤੇ ਦੇਸ਼ ਦੀਆਂ ਤਿੰਨ ਵੱਡੀਆਂ ਗੈਸ ਕੰਪਨੀਆਂ ਫਰਜ਼ੀ ਗੈਸ ਕੁਨੈਕਸ਼ਨ ਧਾਰਕਾਂ ਖਿਲਾਫ ਕਾਰਵਾਈ ਲਈ ਵੱਡਾ ਕਦਮ ਚੁੱਕਿਆ ਹੈ।
ABP Sanjha

Ludhiana News: ਕੇਂਦਰੀ ਕੁਦਰਤੀ ਗੈਸ ਮੰਤਰਾਲਾ ਅਤੇ ਦੇਸ਼ ਦੀਆਂ ਤਿੰਨ ਵੱਡੀਆਂ ਗੈਸ ਕੰਪਨੀਆਂ ਫਰਜ਼ੀ ਗੈਸ ਕੁਨੈਕਸ਼ਨ ਧਾਰਕਾਂ ਖਿਲਾਫ ਕਾਰਵਾਈ ਲਈ ਵੱਡਾ ਕਦਮ ਚੁੱਕਿਆ ਹੈ।

ਜਿਸ ਵਿੱਚ ਕਈ ਗੈਸ ਏਜੰਸੀਆਂ ਦੇ ਡੀਲਰਾਂ ਵੱਲੋਂ ਹੁਣ ਤੱਕ ਈ.ਕੇ.ਵਾਈ.ਸੀ. ਨਹੀਂ ਕਰਵਾਉਣ ਵਾਲਿਆਂ   ਖਪਤਕਾਰਾਂ ਨੂੰ ਗੈਸ ਸਿਲੰਡਰ ਸਪਲਾਈ ਕਰਨ ਤੋਂ ਹੱਥ ਪਿੱਛੇ ਖਿੱਚਣੇ ਸਬੰਧੀ ਰੁਝਾਣ ਆਉਣੇ ਵੀ ਸ਼ੁਰੂ ਹੋ ਗਏ ਹਨ।
ABP Sanjha

ਜਿਸ ਵਿੱਚ ਕਈ ਗੈਸ ਏਜੰਸੀਆਂ ਦੇ ਡੀਲਰਾਂ ਵੱਲੋਂ ਹੁਣ ਤੱਕ ਈ.ਕੇ.ਵਾਈ.ਸੀ. ਨਹੀਂ ਕਰਵਾਉਣ ਵਾਲਿਆਂ ਖਪਤਕਾਰਾਂ ਨੂੰ ਗੈਸ ਸਿਲੰਡਰ ਸਪਲਾਈ ਕਰਨ ਤੋਂ ਹੱਥ ਪਿੱਛੇ ਖਿੱਚਣੇ ਸਬੰਧੀ ਰੁਝਾਣ ਆਉਣੇ ਵੀ ਸ਼ੁਰੂ ਹੋ ਗਏ ਹਨ।

ਇੱਥੇ ਇਹ ਦੱਸਣਾ ਲਾਜ਼ਮੀ ਹੈ ਕਿ ਇੰਡੇਨ ਗੈਸ, ਭਾਰਤ ਗੈਸ ਅਤੇ ਹਿੰਦੁਸਤਾਨ ਗੈਸ ਕੰਪਨੀਆਂ ਨਾਲ ਸਬੰਧਤ ਹਰੇਕ ਖਪਤਕਾਰ ਲਈ ਆਪਣਾ ਗੈਸ ਕੁਨੈਕਸ਼ਨ ਈ-ਕੇਵਾਈਸੀ ਕਰਵਾਉਣਾ ਲਾਜ਼ਮੀ ਹੈ,
ABP Sanjha

ਇੱਥੇ ਇਹ ਦੱਸਣਾ ਲਾਜ਼ਮੀ ਹੈ ਕਿ ਇੰਡੇਨ ਗੈਸ, ਭਾਰਤ ਗੈਸ ਅਤੇ ਹਿੰਦੁਸਤਾਨ ਗੈਸ ਕੰਪਨੀਆਂ ਨਾਲ ਸਬੰਧਤ ਹਰੇਕ ਖਪਤਕਾਰ ਲਈ ਆਪਣਾ ਗੈਸ ਕੁਨੈਕਸ਼ਨ ਈ-ਕੇਵਾਈਸੀ ਕਰਵਾਉਣਾ ਲਾਜ਼ਮੀ ਹੈ,

ਇਸ ਲਈ ਖਪਤਕਾਰਾਂ ਦੇ ਉਂਗਲਾਂ ਦੇ ਨਿਸ਼ਾਨ ਈ-ਪੀਓਐਸ ਮਸ਼ੀਨਾਂ 'ਤੇ ਸਟੋਰ ਕੀਤੇ ਜਾਂਦੇ ਹਨ ਸਾਰੀਆਂ ਗੈਸ ਏਜੰਸੀਆਂ ਦੇ ਦਫਤਰਾਂ ਵਿੱਚ ਮੈਚਿੰਗ ਕੀਤੀ ਜਾ ਰਹੀ ਹੈ।
ABP Sanjha

ਇਸ ਲਈ ਖਪਤਕਾਰਾਂ ਦੇ ਉਂਗਲਾਂ ਦੇ ਨਿਸ਼ਾਨ ਈ-ਪੀਓਐਸ ਮਸ਼ੀਨਾਂ 'ਤੇ ਸਟੋਰ ਕੀਤੇ ਜਾਂਦੇ ਹਨ ਸਾਰੀਆਂ ਗੈਸ ਏਜੰਸੀਆਂ ਦੇ ਦਫਤਰਾਂ ਵਿੱਚ ਮੈਚਿੰਗ ਕੀਤੀ ਜਾ ਰਹੀ ਹੈ।

ABP Sanjha

ਤਾਂ ਜੋ ਸਹੀ ਖਪਤਕਾਰ ਦੀ ਪਛਾਣ ਕੀਤੀ ਜਾ ਸਕੇ ਅਤੇ ਸਾਰੇ ਫਰਜ਼ੀ ਗੈਸ ਕੁਨੈਕਸ਼ਨ ਰੱਦ ਕੀਤੇ ਜਾ ਸਕਣ, ਜਿਨ੍ਹਾਂ ਵਿੱਚ ਕਈ ਸਾਲ ਪਹਿਲਾਂ ਮਰ ਚੁੱਕੇ ਖਪਤਕਾਰਾਂ ਦੇ ਗੈਸ ਕੁਨੈਕਸ਼ਨ, ਪਰਵਾਸੀ ਮਜ਼ਦੂਰ ਜੋ ਹੁਣ ਸ਼ਹਿਰ ਵਿੱਚ ਨਹੀਂ ਰਹਿ ਰਹੇ ਹਨ।

ABP Sanjha

ਘਰ ਵਿੱਚ ਮਲਟੀਪਲ ਗੈਸ ਕੁਨੈਕਸ਼ਨ ਵਿਸ਼ੇਸ਼ ਤੌਰ 'ਤੇ ਸ਼ਾਮਲ ਕੀਤੇ ਗਏ ਹਨ। ਕੇਂਦਰ ਸਰਕਾਰ ਦੀਆਂ ਸਖ਼ਤ ਹਦਾਇਤਾਂ ਤੋਂ ਬਾਅਦ ਅਜਿਹੇ ਸਾਰੇ ਗੈਸ ਕੁਨੈਕਸ਼ਨ ਧਾਰਕਾਂ 'ਤੇ ਗੈਸ ਕੰਪਨੀਆਂ ਦੇ ਅਧਿਕਾਰੀਆਂ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ,

ABP Sanjha

ਤਾਂ ਜੋ ਘਰੇਲੂ ਗੈਸ ਸਿਲੰਡਰਾਂ 'ਤੇ ਸਬਸਿਡੀ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ। ਹੁਣ ਜੇਕਰ ਘਰੇਲੂ ਗੈਸ ਕੁਨੈਕਸ਼ਨ ਦੀ ਗੱਲ ਕਰੀਏ ਤਾਂ ਈ.ਕੇ.ਵਾਈ.ਸੀ. ਕਰਵਾਉਣ ਵਾਲੇ ਖਪਤਕਾਰਾਂ ਲਈ ਇੰਡੇਨ ਗੈਸ ਕੰਪਨੀ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ

ABP Sanjha

ਹੁਣ ਤੱਕ 60 ਫੀਸਦੀ ਤੋਂ ਵੱਧ ਖਪਤਕਾਰਾਂ ਨੇ ਦਾ ਕੰਮ ਪੂਰਾ ਕਰ ਲਿਆ ਹੈ, ਮੰਨਿਆ ਜਾ ਰਿਹਾ ਹੈ ਕਿ ਹਰ ਖਪਤਕਾਰ ਨੂੰ ਇਸ ਸਕੀਮ ਦੇ ਘੇਰੇ 'ਚ ਲਿਆਉਣ ਲਈ ਗੈਸ ਕੰਪਨੀਆਂ ਜੰਗੀ ਪੱਧਰ 'ਤੇ ਕੰਮ ਕਰ ਰਹੀਆਂ ਹਨ,

ABP Sanjha

ਇਸ ਲਈ ਕੀਤਾ ਗਿਆ ਹੈ ਤਾਂ ਜੋ ਬਜ਼ਾਰ ਵਿੱਚ ਘਰੇਲੂ ਗੈਸ ਦੀ ਕਾਲਾਬਾਜ਼ਾਰੀ ਅਤੇ ਦੁਰਵਰਤੋਂ ਦੇ ਮਾਮਲਿਆਂ ਨੂੰ ਰੋਕਿਆ ਜਾ ਸਕੇ। ਹਾਲਾਂਕਿ, ਗੈਸ ਕੰਪਨੀਆਂ ਦੁਆਰਾ ਬੁਕਿੰਗ ਤੋਂ ਬਾਅਦ ਖਪਤਕਾਰਾਂ ਨੂੰ ਗੈਸ ਸਿਲੰਡਰ ਦੀ ਡਿਲੀਵਰੀ ਦੇਣ ਵੇਲੇ

ABP Sanjha

ਡੀ.ਏ.ਸੀ OTP ਦਾਅਵਾ ਕੀਤਾ ਜਾ ਰਿਹਾ ਹੈ ਕਿ ਖਪਤਕਾਰਾਂ ਨੂੰ ਗੈਸ ਸਿਲੰਡਰ ਮੁਹੱਈਆ ਨਹੀਂ ਕਰਵਾਏ ਜਾਣਗੇ। ਪਰ ਇਸ ਦੇ ਬਾਵਜੂਦ ਮਹਾਂਨਗਰ ਵਿੱਚ ਘਰੇਲੂ ਗੈਸ ਦੀ ਕਾਲਾਬਾਜ਼ਾਰੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ।