ਪੰਜਾਬੀ ਅਦਾਕਾਰਾ ਤਾਨਿਆ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਆਏ ਦਿਨ ਆਪਣੀਆਂ ਤਸਵੀਰਾਂ ਕਰਦੀ ਰਹਿੰਦੀ ਹੈ ਸ਼ੇਅਰ ਤਾਨਿਆ ਦੀ ਕਿਊਟਨੈੱਸ ਦੇ ਫੈਨਜ਼ ਨੇ ਦੀਵਾਨੇ ਤਾਨਿਆ ਦਾ ਹਰ ਲੁੱਕ ਫੈਨਜ਼ ਨੂੰ ਕਰ ਦਿੰਦਾ ਹੈ ਦੀਵਾਨਾ ਕੈਨੇਡੀਅਨ ਕੁੜੀ ਲੱਗਦੀ ਹੈ ਬੇਹੱਦ ਖੂਬਸੂਰਤ ਕਈ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ ਤਾਨਿਆ ਐਕਟਿੰਗ ਨੂੰ ਲੋਕ ਕਰਦੇ ਨੇ ਬੇਹੱਦ ਪਸੰਦ ਹਰ ਅੰਦਾਜ਼ 'ਚ ਕਹਿਰ ਢਾਹੁੰਦੀ ਹੈ ਤਾਨਿਆ ਸੁਫਨਾ ਫਿਲਮ ਨੇ ਅਦਾਕਾਰਾ ਨੂੰ ਦਿਵਾਈ ਵੱਖਰੀ ਪਛਾਣ ਕਿਸਮਤ-1 ਅਤੇ ਕਿਸਮਤ -2 ਫਿਲਮ 'ਚ ਵੀ ਸੀ ਖਾਸ ਰੋਲ