ਹਾਲ ਹੀ 'ਚ ਉਨ੍ਹਾਂ ਦਾ ਬੇਹੱਦ ਖੂਬਸੂਰਤ ਅਵਤਾਰ ਦੇਖਣ ਨੂੰ ਮਿਲਿਆ ਹੈ
ਸਾਰਾ ਗੁਰਪਾਲ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਜਿੱਥੇ ਲੱਖਾਂ ਲੋਕ ਉਸ ਨੂੰ ਫਾਲੋ ਕਰਦੇ ਹਨ
ਸਾਰਾ ਗੁਰਪਾਲ ਕਈ ਪੰਜਾਬੀ ਸੰਗੀਤ ਐਲਬਮਾਂ ਅਤੇ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ
ਫੈਨਜ਼ ਉਸ ਦੇ ਲੁੱਕ ਦੇ ਦੀਵਾਨੇ ਹਨ
ਸਾਰਾ ਕਾਫੀ ਹੌਟ ਨਜ਼ਰ ਆ ਰਹੀ ਹੈ