ਐਕਟਰਸ ਨੇ ਆਪਣੀਆਂ ਤਾਜ਼ਾ ਫੋਟੋਸ਼ੂਟ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ
ਆਪਣੇ ਤਾਜ਼ਾ ਫੋਟੋਸ਼ੂਟ 'ਚ ਸਰਗੁਣ ਕੈਜ਼ੂਅਲ ਅਵਤਾਰ 'ਚ ਨਜ਼ਰ ਆ ਰਹੀ ਹੈ
ਫੈਨਸ ਆਪਣੀ ਪਸੰਦੀਦਾ ਅਦਾਕਾਰਾ ਸਰਗੁਣ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕਾਫੀ ਖੁਸ਼ ਹਨ
ਦਰਅਸਲ ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ ਜਿਸਦੀ ਸਾਦਗੀ ਅਤੇ ਖੂਬਸੂਰਤੀ ਦੇ ਫੈਨਸ ਕਾਇਲ ਹਨ
ਹਾਲ ਹੀ 'ਚ ਸਰਗੁਣ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੈਜ਼ੂਅਲ ਲੁੱਕ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ