ਕ੍ਰਿਤੀ ਸੈਨਨ ਇੱਕ ਮਸ਼ਹੂਰ ਬਾਲੀਵੁੱਡ ਅਦਾਕਾਰਾ ਹੈ। ਐਕਟਿੰਗ ਦੇ ਨਾਲ-ਨਾਲ ਖੂਬਸੂਰਤੀ ਲਈ ਵੀ ਮਸ਼ਹੂਰ ਹੈ। ਕ੍ਰਿਤੀ ਸੈਨਨ ਦੇ ਅੰਦਾਜ਼ ਦੇ ਲੱਖਾਂ ਲੋਕ ਦੀਵਾਨੇ ਹਨ। ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ 'ਚ ਉਸ ਦਾ ਅੰਦਾਜ਼ ਕਾਫੀ ਗਲੈਮਰਸ ਲੱਗ ਰਿਹਾ ਹੈ। ਉਹ ਗਲੈਮਰਸ ਹੋਣ ਦੇ ਨਾਲ-ਨਾਲ ਹੌਟ ਵੀ ਲੱਗ ਰਹੀ ਹੈ। ਇਸ ਡਰੈੱਸ 'ਚ ਉਹ ਆਪਣੀ ਬੋਲਡਨੈੱਸ ਨਾਲ ਕਹਿਰ ਢਾਹ ਰਹੀ ਹੈ। ਤੁਸੀਂ ਦੇਖਦੇ ਹੀ ਉਸਦੇ ਦੀਵਾਨੇ ਹੋ ਜਾਵੋ। ਕ੍ਰਿਤੀ ਬੇਹੱਦ ਖੂਬਸੂਰਤ ਤੇ ਹਸੀਨ ਅਭਿਨੇਤਰੀ ਮੰਨੀ ਜਾਂਦੀ ਹੈ। ਉਹ ਹਰ ਵਾਰ ਆਪਣੇ ਅੰਦਾਜ਼ ਨਾਲ ਫ਼ੈਨਜ ਨੂੰ ਆਕਰਸ਼ਿਤ ਕਰਦੀ ਹੈ।