ਹਿਮਾਂਸ਼ੀ ਖੁਰਾਨਾ ਦਾ ਗੌਰਜੀਅਸ ਲੁੱਕ

ਹਿਮਾਂਸ਼ੀ ਖੁਰਾਨਾ ਪੰਜਾਬ ਦੀਆਂ ਖੂਬਸੂਰਤ ਅਦਾਕਾਰਾਂ 'ਚੋਂ ਇੱਕ ਹੈ

ਅਦਾਕਾਰਾ ਨੇ ਆਪਣੀ ਖੂਬਸੂਰਤੀ ਨਾਲ ਲੋਕਾਂ ਨੂੰ ਬਣਾਇਆ ਹੋਇਆ ਹੈ ਦੀਵਾਨਾ

ਇਸ ਆਰੇਂਜ ਗਾਊਨ 'ਚ ਹਿਮਾਂਸ਼ੀ ਢਾਹ ਰਹੀ ਹੈ ਕਹਿਰ

ਸੋਸ਼ਲ ਮੀਡੀਆ 'ਤੇ ਹਿਮਾਂਸ਼ੀ ਦੀ ਹੈ ਲੱਖਾਂ ਦੀ ਫੈਨ ਫੌਲੋਇੰਗ

ਹਿਮਾਂਸ਼ੀ ਦਾ ਇਹ ਕਾਤਲਾਨਾ ਲੁੱਕ ਵੀ ਨਹੀਂ ਘੱਟ

ਹਿਮਾਂਸੀ ਦਾ ਇਹ ਲੁੱਕ ਬਾਰਿਸ਼ ਲਈ ਹੈ ਪਰਫੈਕਟ

ਇਸ ਸਿੰਪਲ ਲੁੱਕ 'ਚ ਹਿਮਾਂਸ਼ੀ ਦੀ ਸਮਾਈਲ ਲਗਾ ਰਹੀ ਚਾਰ ਚੰਦ

ਡੀਪਨੈੱਕ ਗਾਊਨ 'ਚ ਹਿਮਾਂਸ਼ੀ ਕਲੀਵੇਜ ਕਰ ਰਹੀ ਹੈ ਫਲਾਂਟ

ਬਲੈਕ ਕਲਰ ਹਿਮਾਂਸ਼ੀ ਨੂੰ ਕਰਦਾ ਹੈ ਕਾਫੀ ਸੂਟ



ਬੈਕਲੈੱਸ ਬਲੂ ਗਾਊਨ 'ਚ ਪੋਜ਼ ਦਿੰਦੀ ਹਿਮਾਂਸ਼ੀ ਲੱਗ ਰਹੀ ਹੈ ਹੌਟ