ਭੋਜਪੁਰੀ ਅਤੇ ਹਿੰਦੀ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਸ਼ਵੇਤਾ ਤਿਵਾਰੀ ।


ਸ਼ਵੇਤਾ ਆਪਣੇ ਹੌਟ ਲੁੱਕ ਨੂੰ ਲੈ ਕੇ ਇੰਟਰਨੈੱਟ 'ਤੇ ਕਾਫੀ ਛਾਈ ਹੋਈ ਹੈ।

41 ਸਾਲ ਦੀ ਉਮਰ 'ਚ ਵੀ ਸ਼ਵੇਤਾ ਦੀ ਖੂਬਸੂਰਤੀ ਵਧਦੀ ਜਾ ਰਹੀ ਹੈ।

ਇਸ ਦਾ ਸਬੂਤ ਉਸ ਦੀਆਂ ਤਾਜ਼ਾ ਤਸਵੀਰਾਂ ਹਨ।

ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਸ਼ਵੇਤਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਕੀਤੀਆਂ ਤਸਵੀਰਾਂ।

ਜਿਸ 'ਚ ਉਹ ਰੈੱਡ ਸਾੜੀ 'ਚ ਨਜ਼ਰ ਆ ਰਹੀ ਹੈ।

ਸ਼ਵੇਤਾ ਰੈੱਡ ਸਾੜੀ ਨਾਲ ਬਲੈਕ ਬਲਾਊਜ਼ 'ਚ ਲੱਗੀ ਹੌਟ ।

ਸ਼ਵੇਤਾ ਸਿਜ਼ਲਿੰਗ ਪੋਜ਼ ਦੇ ਰਹੀ ਹੈ।

ਸਾੜ੍ਹੀ ਉਸ ਦੀ ਖੂਬਸੂਰਤੀ 'ਚ ਚਾਰ ਚੰਨ ਲਗਾ ਰਹੀ ਹੈ।