ਸੁਸ਼ਮਿਤਾ ਸੇਨ ਨੂੰ ਲਲਿਤ ਮੋਦੀ ਨੂੰ ਡੇਟ ਕਰਨ `ਤੇ ਗੋਲਡ ਡਿਗੱਰ ਕਿਹਾ ਗਿਆ।

70-80 ਦੇ ਦਹਾਕਿਆਂ `ਚ ਰਾਜੇਸ਼ ਖੰਨਾ ਨੂੰ ਡੇਟ ਕਰਨ ਵਾਲੀ ਟੀਨਾ ਮੁਨਿਮ ਨੇ ਅਨਿਲ ਅੰਬਾਨੀ ਨਾਲ ਵਿਆਹ ਕਰ ਕੇ ਸਭ ਨੂੰ ਹੈਰਾਨ ਕਰ ਦਿਤਾ

ਸ਼੍ਰੀਦੇਵੀ ਨੇ ਪਹਿਲਾਂ ਤੋਂ ਵਿਆਹੇ ਹੋਏ ਅਮੀਰ ਫ਼ਿਲਮ ਨਿਰਦੇਸ਼ਕ ਬੋਨੀ ਕਪੂਰ ਨਾਲ ਵਿਆਹ ਕੀਤਾ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਰੀਆ ਚੱਕਰਵਰਤੀ `ਤੇ ਗੋਲਡ ਡਿੱਗਰ ਹੋਣ ਦੇ ਇਲਜ਼ਾਮ ਲੱਗੇ

ਸ਼ਿਲਪਾ ਸ਼ੈੱਟੀ ਨੇ ਰਾਜ ਕੁੰਦਰਾ ਨਾਲ ਵਿਆਹ ਕੀਤਾ। ਸ਼ਿਲਪਾ ਲਈ ਰਾਜ ਨੇ ਆਪਣੀ ਪਤਨੀ ਨੂੰ ਤਲਾਕ ਦਿਤਾ

ਜੂਹੀ ਚਾਵਲਾ ਨੇ ਅਮੀਰ ਬਿਜ਼ਨਸਮੈਨ ਨਾਲ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿਤਾ ਸੀ

ਰਾਣੀ ਮੁਖਰਜੀ ਨੇ ਪਹਿਲਾਂ ਤੋਂ ਵਿਆਹੇ ਹੋਏ ਫ਼ਿਲਮ ਡਾਇਰੈਕਟਰ ਆਦਿਤਿਆ ਚੋਪੜਾ ਨਾਲ ਵਿਆਹ ਕੀਤਾ

ਮਲਾਇਕਾ ਅਰੋੜਾ ਨੇ ਖਾਨਦਾਨੀ ਅਮੀਰ ਅਰਬਾਜ਼ ਖਾਨ ਨਾਲ ਵਿਆਹ ਕੀਤਾ, ਇਸ ਤੋਂ ਬਾਅਦ ਉਨ੍ਹਾਂ ਤੇ ਕਈ ਇਲਜ਼ਾਮ ਲੱਗੇ

ਸਾਮੰਥਾ ਰੂਥ ਪ੍ਰਭੂ ਨਾਗਾ ਚੈਤਨਿਆ ਨਾਲ ਵਿਆਹ ਹੋਈ ਸੀ, ਪਰ ਤਲਾਕ ਤੋਂ ਬਾਅਦ ਉਸ ਨੇ ਹਰਜਾਨੇ ਵਜੋਂ ਮੋਟੀ ਰਕਮ ਮੰਗੀ

ਵਿਦਿਆ ਬਾਲਨ ਨੇ ਫ਼ਿਲਮ ਨਿਰਮਾਤਾ ਸਿਧਾਰਥ ਰਾਏ ਕਪੂਰ ਨਾਲ ਵਿਆਹ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਫ਼ੀ ਕੁੱਝ ਸੁਣਨਾ ਪਿਆ ਸੀ