ਲਹਿੰਗੇ 'ਚ ਹੂਰਪਰੀ ਜਿਹੀ ਲੱਗ ਰਹੀ ਉਰਮਿਲਾ ਮਾਤੋਂਡਕਰ

ਆਪਣੀਆਂ ਅਦਾਵਾਂ ਨਾਲ ਫੈਨਜ਼ ਨੂੰ ਕਰਦੀ ਹੈ ਕਾਇਲ

ਗੌਰਜੀਅਸ ਫੋਟੋਜ਼ ਨਾਲ ਫੈਨਜ਼ ਨੂੰ ਬਣਾਉਂਦੀ ਹੈ ਦੀਵਾਨਾ

ਆਏ ਦਿਨ ਰਿਐਲਿਟੀ ਸ਼ੋਅ 'ਚ ਗੈਸਟ ਦੇ ਰੂਪ 'ਚ ਆਈ ਸੀ ਨਜ਼ਰ

ਇਹ ਅੰਦਾਜ਼ ਹੈ ਹੁਣ ਤੱਕ ਦਾ ਸਭ ਤੋਂ ਵੱਖਰਾ ਅੰਦਾਜ਼

ਅੱਜ ਵੀ ਆਪਣੇ ਡਾਂਸ ਮੂਵਜ਼ ਨਾਲ ਲੋਕਾਂ ਦੇ ਦਿਲਾਂ 'ਚ ਬਣਾਉਂਦੀ ਹੈ ਥਾਂ

ਉਰਮਿਲਾ 90 ਦੇ ਦਹਾਕੇ ਦੀਆਂ ਮਸ਼ਹੂਰ ਅਦਾਕਾਰਾਂ 'ਚੋਂ ਇੱਕ ਹੈ

ਉਹਨਾਂ ਦੀ ਮੁਸਕਾਨ ਉਹਨਾਂ ਦੀ ਖੂਬਸੂਰਤੀ ਨੂੰ ਲਗਾਉਂਦੀ ਹੈ ਚਾਰ ਚੰਦ

ਰੰਗੀਲਾ ਗਰਲ ਦੇ ਨਾਮ ਨਾਲ ਜਾਣੀ ਜਾਂਦੀ ਹੈ ਉਰਮਿਲਾ

ਦੇਸੀ ਲੁੱਕ 'ਚ ਢਾਹੁੰਦੀ ਹੈ ਕਹਿਰ



ਹੂਰ ਪਰੀ ਜਿਹੀ ਲੱਗ ਰਹੀ ਹੈ ਅਦਾਕਾਰਾ