ਜੈਕਲੀਨ ਦਾ ਸਟਨਿੰਗ ਅੰਦਾਜ਼ ਦੇਖ ਰਹਿ ਜਾਓਗੇ ਦੰਗ।

ਜੈਕਲੀਨ ਨੇ ਤਸਵੀਰਾਂ ਨਾਲ ਵਧਾਇਆ ਇੰਟਰਨੈੱਟ ਦਾ ਪਾਰਾ

ਜੈਕਲੀਨ ਆਪਣੇ ਗਲੈਮਰ ਨਾਲ ਛਾਈ ਰਹਿੰਦੀ ਹੈ।

ਜੈਕਲੀਨ ਦਾ ਸ਼ਾਨਦਾਰ ਅੰਦਾਜ਼ ਦੇਖ ਰਹਿ ਜਾਓਗੇ ਦੰਗ

ਜੈਕਲੀਨ ਦੀ ਇਹ ਫੋਟੋ ਉਡਾ ਦੇਵੇਗੀ ਤੁਹਾਡੀ ਨੀਂਦ

ਫਿਲਮਾਂ 'ਚ ਆਉਣ ਤੋਂ ਪਹਿਲਾਂ ਜੈਕਲੀਨ ਟੀਵੀ ਰਿਪੋਰਟਰ ਸੀ

ਜੈਕਲੀਨ ਨੇ ਵੀ ਜਿੱਤਿਆ 'ਮਿਸ ਸ਼੍ਰੀਲੰਕਾ' ਦਾ ਖਿਤਾਬ

ਜੈਕਲੀਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਅਲਾਦੀਨ' ਨਾਲ ਕੀਤੀ।

ਜੈਕਲੀਨ ਹਮੇਸ਼ਾ ਹੀ ਆਪਣੇ ਹੌਟ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।

ਜੈਕਲੀਨ ਸੋਸ਼ਲ ਮੀਡਿਆ ਤੇ ਕਾਫ਼ੀ ਐਕਟਿਵ ਰਹਿੰਦੀ ਹੈ।