ਤਾਰਾ ਸੁਤਰੀਆ ਨੇ ਫੈਨਜ਼ ਨੂੰ ਕਿਹਾ ਥੈਂਕਸ

ਫਿਲਮ ਏਕ ਵਿਲੇਨ ਰਿਟਰਨਜ਼ ਦਾ ਸ਼ਾਮਤ ਸੌਂਗ ਫੈਨਜ਼ ਨੂੰ ਆ ਰਿਹਾ ਪਸੰਦ

'ਸ਼ਾਮਤ' ਸੌਂਗ ਨੂੰ ਤਾਰਾ ਸੁਤਰੀਆ ਨੇ ਦਿੱਤੀ ਹੈ ਆਪਣੀ ਮਧੁਰ ਆਵਾਜ਼

ਤਾਰਾ ਨੇ ਇਸ ਸੌਂਗ ਨੂੰ ਪਸੰਦ ਕਰਨ ਲਈ ਫੈਨਜ਼ ਦਾ ਕੀਤਾ ਸ਼ੁਕਰੀਆ

ਤਾਰਾ ਨੇ ਆਪਣੇ ਇੰਸਟਾ ਅਕਾਊਂਟ 'ਤੇ ਲਿਖਿਆ ਕਿ ਪਹਿਲੀ ਚੀਜ਼ ਹਮੇਸ਼ਾ ਸਪੈਸ਼ਲ ਹੁੰਦੀ ਹੈ

ਫਿਲਮ 'ਚ ਅਰਜੁਨ ਕਪੂਰ ਦੇ ਨਾਲ ਤਾਰਾ ਦੀ ਕਮੈਸਟ੍ਰੀ ਨੂੰ ਪਸੰਦ ਕਰ ਰਹੇ ਹਨ ਫੈਨਜ਼

ਫਿਲਮ 'ਏਕ ਵਿਲੇਨ ਰਿਟਰਨਜ਼' 29 ਜੁਲਾਈ ਨੂੰ ਹੋਵੇਗੀ ਰਿਲੀਜ਼

ਤਾਰਾ ਨੇ ਫਿਲਮ 'ਚ ਇੱਕ ਸਿੰਗਰ ਦਾ ਰੋਲ ਅਦਾ ਕੀਤਾ ਹੈ


ਤਾਰਾ ਦੇ ਇਲਾਵਾ ਫਿਲਮ 'ਚ ਦਿਸ਼ਾ ਪਟਾਨੀ, ਜੌਨ ਅਬਰਾਹਮ ਅਤੇ ਅਰਜੁਨ ਕਪੂਰ ਹਨ



ਤਾਰਾ ਆਪਣੀ ਪਹਿਲੀ ਫਿਲਮ ਅਤੇ ਪਹਿਲੇ ਗਾਏ ਗਾਣੇ ਨੂੰ ਲੈ ਕੇ ਕਾਫੀ ਐਕਸਾਈਟਡ ਹੈ