ਮੌਨਸੂਨ 'ਚ ਸਿਹਤਮੰਦ ਅਤੇ ਸ਼ਾਨਦਾਰ ਹੈ ਕੱਚੇ ਕੇਲੇ ਦੀ ਡਿਸ਼
ਕੱਚੇ ਕੇਲੇ ਵਿੱਚ ਵਿਟਾਮਿਨ ਅਤੇ ਮਿਨਰਲਸ ਦੀ ਭਰਪੂਰ ਮਾਤਰਾ ਹੈ
ਸਕਿਨ ਦੇ ਨਾਲ-ਨਾਲ ਵਾਲਾਂ ਨੂੰ ਸਿਹਤਮੰਦ ਰੱਖਦੀ ਹੈ ਕੱਚੇ ਕੇਲੇ ਦੀ ਸਮੂਦੀ
ਕੱਚੇ ਕੇਲੇ ਤੋਂ ਕਟਲੇਟ, ਚਿਪਸ ਤੇ ਵੀ ਬਹੁਤ ਸਵਾਦਿਸ਼ਟ ਰੈਸਿਪੀ ਬਣ ਜਾਂਦੀ ਹੈ
ਕੱਚੇ ਕੇਲੇ 'ਚ ਐਂਟੀਆਕਸੀਡੈਂਟ ਵੀ ਕਾਫੀ ਮਾਤਰਾ 'ਚ ਪਾਈ ਜਾਂਦੀ ਹੈ
ਪੇਟ ਲਈ ਹੀ ਨਹੀਂ ਸਗੋਂ ਦਿਲ ਲਈ ਵੀ ਸਿਹਤਮੰਦ ਹੈ ਕੱਚਾ ਕੇਲਾ
ਕੱਚੇ ਕੇਲੇ 'ਚ ਪੋਟਾਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ
ਕੱਚੇ ਕੇਲੇ ਤੋਂ ਤਿਆਰ ਡਿਸ਼ ਵਧਾਉਂਦਾ ਹੈ ਇਮਿਊਨ ਸਿਸਟਮ