ਆਮਿਰ ਖਾਨ ਇੰਨੀਂ ਦਿਨੀਂ ਕਾਫੀ ਸੁਰਖੀਆਂ 'ਚ ਬਣੇ ਹੋਏ ਹਨ। 13 ਜਨਵਰੀ ਨੂੰ ਆਮਿਰ ਨੇ ਆਪਣੀ ਧੀ ਦੇ ਵਿਆਹ ਦੀ ਮੁੰਬਈ 'ਚ ਸ਼ਾਨਦਾਰ ਰਿਸੈਪਸ਼ਨ ਦਿੱਤੀ ਸੀ,



ਜਿਸ ਵਿੱਚ ਬਾਲੀਵੁੱਡ ਤੇ ਪੰਜਾਬੀ ਇੰਡਸਟਰੀ ਨੂੰ ਮਿਲਾ ਕੇ ਕੁੱਲ 2500 ਮਹਿਮਾਨ ਸ਼ਰੀਕ ਹੋਏ ਸੀ।



ਪੰਜਾਬੀ ਇੰਡਸਟਰੀ ਤੋਂ ਗਿੱਪੀ ਗਰੇਵਾਲ, ਕਪਿਲ ਸ਼ਰਮਾ ਤੇ ਸ਼ਹਿਨਾਜ਼ ਗਿੱਲ ਨੇ ਈਰਾ-ਨੁਪੁਰ ਦੀ ਵੈਡਿੰਗ ਰਿਸੈਪਸ਼ਨ 'ਚ ਹਾਜ਼ਰੀ ਲਵਾਈ।



ਇਸ ਦਰਮਿਆਨ ਗਿੱਪੀ ਗਰੇਵਾਲ ਦਾ ਕੂਲ ਲੁੱਕ ਚਰਚਾ 'ਚ ਬਣਿਆ ਹੋਇਆ ਹੈ।



ਗਿੱਪੀ ਗਰੇਵਾਲ ਈਰਾ ਨੁਪੁਰ ਦੀ ਵੈਡਿੰਗ ਰਿਸੈਪਸ਼ਨ 'ਚ ਕੂਲ ਲੁੱਕ 'ਚ ਨਜ਼ਰ ਆਏ।



ਇਸ ਦਰਮਿਆਨ ਗਿੱਪੀ ਦਾ ਡੇਢ ਲੱਖ ਦਾ ਕੋਟ ਚਰਚਾ ਦਾ ਵਿਸ਼ਾ ਬਣਿਆ ਰਿਹਾ।



ਗਿੱਪੀ ਗਰੇਵਾਲ ਆਲ ਬਲੈਕ ਲੁੱਕ 'ਚ ਕਾਫੀ ਹੈਂਡਸਮ ਲੱਗ ਰਹੇ ਸੀ।



'ਬੈਲੇਂਸਿਆਗਾ' ਬਰਾਂਡ ਦੇ ਕੱਪੜੇ ਪਹਿਨੇ ਹੋਏ ਸੀ।



ਇਸ ਦਰਮਿਆਨ ਉਨ੍ਹਾਂ ਨੇ ਪਾਪਰਾਜ਼ੀ ਯਾਨਿ ਫੋਟੋ ਪੱਤਰਕਾਰਾਂ ਨੂੰ ਕਈ ਪੋਜ਼ ਦਿੱਤੇ



ਅਤੇ ਡੇਢ ਲੱਖ ਦੀ ਜੈਕੇਟ ਫਲੌਂਟ ਕਰਦੇ ਨਜ਼ਰ ਆਏ। ਦੇਖੋ ਇਹ ਵੀਡੀਓ: