ABP Sanjha


ਪੰਜਾਬੀ ਸਿੰਗਰ/ਅਦਾਕਾਰਾ ਨਿਮਰਤ ਖਹਿਰਾ ਇੱਕ ਵਾਰ ਫਿਰ ਸੁਰਖੀਆਂ 'ਚ ਹੈ।


ABP Sanjha


ਉਸ ਦੀਆਂ ਬਿਲਕੁਲ ਨਵੀਆਂ ਤਸਵੀਰਾਂ ਖਿੱਚ ਦਾ ਕੇਂਦਰ ਬਣ ਗਈਆਂ ਹਨ।


ABP Sanjha


ਨਿਮਰਤ ਖਹਿਰਾ ਨੇ ਆਪਣੀਆਂ ਬਿਲਕੁਲ ਨਵੀਆਂ ਤੇ ਤਾਜ਼ੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।


ABP Sanjha


ਉਹ ਨਵੀਆਂ ਤਸਵੀਰਾਂ 'ਚ ਬੌਸ ਲੇਡੀ ਅਵਤਾਰ 'ਚ ਨਜ਼ਰ ਆ ਰਹੀ ਹੈ।


ABP Sanjha


ਤਸਵੀਰਾਂ 'ਚ ਉਹ ਵ੍ਹਾਈਟ ਰੰਗ ਦੇ ਆਊਟਫਿੱਟ 'ਚ ਨਜ਼ਰ ਆਈ ਹੈ। ਉਹ ਬਿਲਕੁਲ ਸਾਦੇ ਲੁੱਕ 'ਚ ਨਜ਼ਰ ਆ ਰਹੀ ਹੈ।


ABP Sanjha


ਉਹ ਘੱਟੋ ਘੱਟ ਮੇਕਅੱਪ 'ਚ ਨਜ਼ਰ ਆ ਰਹੀ ਹੈ। ਉਸ ਨੇ ਖੁੱਲ੍ਹੇ ਵਾਲਾਂ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ।


ABP Sanjha


ਦੱਸ ਦਈਏ ਕਿ ਨਿਮਰਤ ਇੰਨੀਂ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ।


ABP Sanjha


ਉਹ ਹਾਲ ਹੀ 'ਚ ਦਿਲਜੀਤ ਦੋਸਾਂਝ ਦੇ ਨਾਲ ਫਿਲਮ 'ਜੋੜੀ' 'ਚ ਨਜ਼ਰ ਆਈ ਸੀ।


ABP Sanjha


ਇਸ ਫਿਲਮ 'ਚ ਦਿਲਜੀਤ-ਨਿਮਰਤ ਦੀ ਲਵ ਕੈਮਿਸਟਰੀ ਨੂੰ ਖੂਬ ਪਿਆਰ ਮਿਲ ਰਿਹਾ ਹੈ।


ABP Sanjha


ਇਸ ਦੌਰਾਨ ਨਿਮਰਤ ਖਹਿਰਾ ਲਗਾਤਾਰ ਲਾਈਮਲਾਈਟ 'ਚ ਬਣੀ ਹੋਈ ਹੈ।