ਅੱਲੂ ਅਰਜੁਨ ਦੀ ਫਿਲਮ ਪੁਸ਼ਪਾ ਦਾ ਪਹਿਲਾ ਭਾਗ ਸਾਲ 2021 ਵਿੱਚ ਰਿਲੀਜ਼ ਹੋਇਆ ਸੀ ਤੇ ਬਾਕਸ ਆਫਿਸ 'ਤੇ 300 ਕਰੋੜ ਤੋਂ ਵੱਧ ਦੀ ਕਮਾਈ ਕੀਤੀ
ਹੁਣ ਫੈਨਸ ਫਿਲਮ ਦੇ ਦੂਜੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ
ਤਾਜ਼ਾ ਰਿਪੋਰਟਾਂਮੁਤਾਬਕ ਫਿਲਮ ਦੇ ਦੂਜੇ ਭਾਗ ਵਿੱਚ ਰਸ਼ਮਿਕਾ ਮੰਦਾਨਾ ਦੇ ਕਿਰਦਾਰ ਸ਼੍ਰੀਵੱਲੀ ਦੀ ਮੌਤ ਹੋ ਜਾਵੇਗੀ
ਪੁਸ਼ਪਾ ਦੇ ਪਹਿਲੇ ਭਾਗ ਦੇ ਕਲਾਈਮੈਕਸ ਵਿੱਚ ਅੱਲੂ ਅਰਜੁਨ (ਪੁਸ਼ਪਾ: ਦ ਰਾਈਜ਼) ਸ਼੍ਰੀਵੱਲੀ ਨਾਲ ਵਿਆਹ ਕਰਦਾ ਹੈ
ਪੁਸ਼ਪਾ ਦੇ ਦੂਜੇ ਪਾਰਟ ਦੀ ਸ਼ੂਟਿੰਗ ਜੁਲਾਈ ਜਾਂ ਅਗਸਤ ਤੋਂ ਸ਼ੁਰੂ ਹੋਵੇਗੀ
ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਦੀ ਸਕ੍ਰਿਪਟ 'ਚ ਬਦਲਾਅ ਕੀਤੇ ਜਾ ਰਹੇ ਹਨ, ਜਿਸ ਕਰਕੇ ਫਿਲਮ ਦੀ ਸ਼ੂਟਿੰਗ ਲੇਟ ਹੋ ਰਹੀ ਹੈ