ਤਾਪਸੀ ਪੰਨੂ ਦੀ ਫਿਲਮ 'ਸ਼ਾਬਾਸ਼ ਮਿੱਠੂ' ਦਾ ਟ੍ਰੇਲਰ ਰਿਲੀਜ਼ ਫਿਲਮ 'ਚ ਤਾਪਸੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਤਾਪਸੀ ਫਿਲਮ ਦਾ ਟ੍ਰੇਲਰ ਕਾਫੀ ਜ਼ਬਰਦਸਤ ਤਾਪਸੀ ਪੰਨੂ ਕ੍ਰਿਕਟਰ ਦੀ ਭੂਮਿਕਾ 'ਚ ਜ਼ਬਰਦਸਤ ਨਜ਼ਰ ਆ ਰਹੀ ਸ਼ਾਬਾਸ਼ ਮਿੱਠੂ ਮਿਤਾਲੀ ਰਾਜ ਦੀ ਬਾਇਓਪਿਕ ਤਾਪਸੀ ਤੋਂ ਇਲਾਵਾ ਇਸ ਟ੍ਰੇਲਰ 'ਚ ਉਸ ਦੇ ਬਚਪਨ ਦਾ ਕਿਰਦਾਰ ਨਿਭਾਉਣ ਵਾਲੀ ਕੁੜੀ ਵੀ ਚਰਚਾ 'ਚ ਫਿਲਮ 15 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਟ੍ਰੇਲਰ ਪੂਰੇ ਜੋਸ਼ ਨਾਲ ਭਰਿਆ ਹੋਇਆ ਹੈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਵੀ ਲੋਕਾਂ ਨੂੰ ਕੀਲ ਕੇ ਰੱਖੇਗੀ ਜਾਂ ਨਹੀਂ