ਰਾਸ਼ੀ ਖੰਨਾ ਬੋਲਡ ਫੋਟੋਸ਼ੂਟ ਦੀਆਂ ਤਸਵੀਰਾਂ ਪੋਸਟ ਕਰਕੇ ਸੁਰਖੀਆਂ ਬਟੋਰਦੀ ਰਹਿੰਦੀ ਹੈ ਰਾਸ਼ੀ ਆਪਣੇ ਬੋਲਡ ਲੁੱਕ ਦੀਆਂ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਦਿੰਦੀ ਹੈ ਹਾਲ ਹੀ 'ਚ ਰਾਸ਼ੀ ਨੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਉਸ ਦੇ ਲੁੱਕ ਨੂੰ ਦੇਖ ਕੇ ਯੂਜ਼ਰਸ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਰਾਸ਼ੀ ਇਨ੍ਹੀਂ ਦਿਨੀਂ ਆਪਣੇ ਹੌਟ ਅਤੇ ਸਿਜ਼ਲਿੰਗ ਲੁੱਕ ਕਾਰਨ ਕਾਫੀ ਸੁਰਖੀਆਂ ਬਟੋਰ ਰਹੀ ਹੈ ਇਨ੍ਹਾਂ ਤਸਵੀਰਾਂ 'ਚ ਉਸ ਦੇ ਪਹਿਰਾਵੇ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨਾ ਹੋ ਗਏ ਹਨ ਰਾਸ਼ੀ ਖੰਨਾ ਨੇ ਇੱਕ ਈਵੈਂਟ ਦੌਰਾਨ ਬਲੈਕ ਕਲਰ ਦੀ ਡਰੈੱਸ ਪਾਈ ਹੋਈ ਸੀ ਅਭਿਨੇਤਰੀ ਆਪਣੀ ਪਰਫੈਕਟ ਟੋਨ ਫਿਗਰ ਤੇ ਲੱਤਾਂ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਸੀ ਰਾਸ਼ੀ ਦੀ ਇਹ ਡਰੈੱਸ ਕਾਫੀ ਬੋਲਡ ਸੀ, ਜਿਸ 'ਚ ਉਹ ਬ੍ਰਾਲੇਸ ਫੋਟੋਸ਼ੂਟ ਕਰਵਾ ਰਹੀ ਹੈ ਰਾਸ਼ੀ ਦੇ ਇਸ ਲੁੱਕ ਨੂੰ ਦੇਖ ਕੇ ਕੁਝ ਨੇਟੀਜ਼ਨਸ ਨੇ ਉਸ ਨੂੰ ਟ੍ਰੋਲ ਕੀਤਾ ਤੇ ਬਹੁਤ ਹੀ ਭੱਦੇ ਕੁਮੈਂਟ ਕੀਤੇ