ਰਾਧਿਕਾ ਖੂਬਸੂਰਤੀ ਤੇ ਅਦਾਕਾਰੀ ਨਾਲ ਬਾਲੀਵੁੱਡ ਦਾ ਜਾਣਿਆ ਪਛਾਣਿਆ ਚਿਹਰਾ ਬਣ ਚੁੱਕੀ ਹੈ

ਉਸ ਦੀਆਂ ਗਲੈਮਰਸ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਗ੍ਰੇ ਆਊਟਫਿਟ 'ਚ ਰਾਧਿਕਾ ਮਦਾਨ ਆਪਣੀ ਖੂਬਸੂਰਤੀ ਨਾਲ ਪ੍ਰਸ਼ੰਸਕਾਂ ਦੇ ਸਾਹ ਰੋਕ ਰਹੀ ਹੈ

ਅਦਾਕਾਰਾ ਰਾਧਿਕਾ ਮਦਾਨ ਖੁੱਲ੍ਹੇ ਹੇਅਰ ਸਟਾਈਲ ਨਾਲ ਕਾਫੀ ਸਟਾਈਲਿਸ਼ ਪੋਜ਼ ਦੇ ਰਹੀ ਹੈ

ਰਾਧਿਕਾ ਮਦਾਨ ਨੇ ਫਿਲਮ 'ਪਟਾਖਾ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ

ਰਾਧਿਕਾ ਮਦਾਨ ਆਪਣੇ ਪ੍ਰਸ਼ੰਸਕਾਂ ਲਈ ਨਿੱਜੀ ਅਤੇ ਪੇਸ਼ੇਵਰ ਪਲਾਂ ਨੂੰ ਸਾਂਝਾ ਕਰਦੀ ਰਹਿੰਦੀ ਹੈ

ਅਦਾਕਾਰਾ ਰਾਧਿਕਾ ਮਦਾਨ ਜਲਦ ਹੀ ਫਿਲਮ 'ਹੈਪੀ ਟੀਚਰ ਡੇਅ' 'ਚ ਨਜ਼ਰ ਆਵੇਗੀ

ਰਾਧਿਕਾ ਮਦਾਨ 'ਅੰਗ੍ਰੇਜ਼ੀ ਮੀਡੀਅਮ', 'ਸ਼ਿਦਤ', 'ਮੋਨਿਕਾ ਓ ਮਾਈ ਡਾਰਲਿੰਗ' ਫਿਲਮਾਂ 'ਚ ਨਜ਼ਰ ਆ ਚੁੱਕੀ ਹੈ

ਰਾਧਿਕਾ ਮਦਾਨ 'ਰੇ' ਅਤੇ 'ਫੀਲਜ਼ ਲਾਇਕ ਇਸ਼ਕ' ਨਾਮ ਦੀ ਵੈੱਬ ਸੀਰੀਜ਼ ਵਿੱਚ ਨਜ਼ਰ ਆ ਚੁੱਕੀ ਹੈ

ਰਾਧਿਕਾ ਮਦਾਨ ਦੀਆਂ ਤਸਵੀਰਾਂ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਹਾਰ ਗਿਆ ਹੈ