Parineeti-Raghav Invitation Card: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦਾ ਸੱਦਾ ਪੱਤਰ ਸਾਹਮਣੇ ਆਇਆ ਹੈ। ਹੁਣ ਦੋਵਾਂ ਦੇ ਵਿਆਹ ਦੀ ਅਧਿਕਾਰਤ ਤਾਰੀਖ ਦਾ ਖੁਲਾਸਾ ਹੋਇਆ ਹੈ।