ਇਸ ਪੈਕੇਜ ਲਈ ਟ੍ਰੇਨ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਸਵੇਰੇ 7.20 ਵਜੇ ਚੱਲੇਗੀ।
ਇਹ ਟਰੇਨ ਹਰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਲਈ ਜਾ ਸਕਦੀ ਹੈ
ਇਸ ਟੂਰ ਪੈਕੇਜ ਦੇ ਤਹਿਤ ਤੁਹਾਨੂੰ ਅੰਮ੍ਰਿਤਸਰ ਦੇ ਮਸ਼ਹੂਰ ਬਾਘਾ ਬਾਰਡਰ, ਜਲਿਆਂਵਾਲਾ ਬਾਗ ਅਤੇ ਗੋਲਡਨ ਟੈਂਪਲ ਤੱਕ ਲਿਜਾਇਆ ਜਾਵੇਗਾ।
ਜੇਕਰ 5 ਤੋਂ 11 ਸਾਲ ਤੱਕ ਦੇ ਬੱਚੇ ਹਨ ਤਾਂ ਤੁਹਾਨੂੰ 4670 ਰੁਪਏ ਵਾਧੂ ਦੇਣੇ ਪੈਣਗੇ।
ਇਸ ਟੂਰ ਦੇ ਤਹਿਤ ਤੁਹਾਨੂੰ ਹੋਟਲ ਕੰਟਰੀ ਇਨ ਵਿਖੇ ਠਹਿਰਾਇਆ ਜਾਵੇਗਾ।
ਤੁਸੀਂ ਵਿਸਥਾਰ ਵਿੱਚ ਜਾਣਨ ਲਈ ਅਧਿਕਾਰਤ ਵੈੱਬਸਾਈਟ ਦੇਖ ਸਕਦੇ ਹੋ।