ਰਕੁਲ ਪ੍ਰੀਤ ਗਲੈਮਰਸ ਲੁੱਕ ਤੇ ਫੈਸ਼ਨ ਸਟੇਟਮੈਂਟਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ

ਅਦਾਕਾਰਾ ਦੀਆਂ ਤਾਜ਼ਾ ਤਸਵੀਰਾਂ ਨੇ ਇੰਟਰਨੈੱਟ 'ਤੇ ਧਮਾਲ ਮਚਾ ਦਿੱਤਾ ਹੈ

ਹਾਲ ਹੀ 'ਚ ਅਦਾਕਾਰਾ ਨੇ ਲੇਟੈਸਟ ਫੋਟੋਸ਼ੂਟ ਲਈ ਬੇਹੱਦ ਸੈਕਸੀ ਆਊਟਫਿਟ ਚੁਣਿਆ ਹੈ

ਜਿਸ 'ਚ ਉਸ ਦੇ ਕਿਲਰ ਸਟਾਈਲ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ

ਅਭਿਨੇਤਰੀ ਰਕੁਲ ਪ੍ਰੀਤ ਸਿੰਘ ਦਾ ਫੈਸ਼ਨ ਸੈਂਸ ਹਮੇਸ਼ਾ ਚਰਚਾ 'ਚ ਰਹਿੰਦਾ ਹੈ

ਉਸ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਹੁੰਦੇ ਹੀ ਵਾਇਰਲ ਹੋ ਜਾਂਦੀਆਂ ਹਨ

ਰਕੁਲ ਪ੍ਰੀਤ ਨਾ ਸਿਰਫ ਆਪਣੇ ਸਟਾਈਲ ਸਗੋਂ ਆਪਣੀ ਐਕਟਿੰਗ ਲਈ ਵੀ ਜਾਣੀ ਜਾਂਦੀ ਹੈ

ਰਕੁਲ ਨੇ ਬਲੈਕ ਐਂਡ ਵਾਈਟ ਕਲਰ ਦਾ ਥਾਈ ਸਲਿਟ ਆਊਟਫਿਟ ਪਾਇਆ ਹੋਇਆ ਹੈ

ਇਸ ਲੁੱਕ 'ਚ ਅਭਿਨੇਤਰੀ ਰਕੁਲ ਪ੍ਰੀਤ ਕਾਫੀ ਖੂਬਸੂਰਤ ਲੱਗ ਰਹੀ ਹੈ

ਹਾਲਾਂਕਿ ਪ੍ਰਸ਼ੰਸਕ ਵੀ ਅਦਾਕਾਰਾ ਦੇ ਇਸ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ