ਸ਼ਮਾ ਸਿਕੰਦਰ ਆਪਣੇ ਸਟਾਈਲ ਕਾਰਨ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ



ਸ਼ਮਾ ਸਿਕੰਦਰ ਨੇ ਆਪਣੇ ਸਟਾਈਲਿਸ਼ ਲੁੱਕ ਨਾਲ ਦੇਸ਼ 'ਤੇ ਜਾਦੂ ਕੀਤਾ ਹੈ



ਹਾਲ ਹੀ 'ਚ ਸ਼ਮਾ ਸਿਕੰਦਰ ਨੇ ਸਵੀਮਿੰਗ ਪੂਲ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ



ਉਹ ਅਕਸਰ ਆਪਣੇ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਮੋਹ ਲੈਂਦੀ ਹੈ



ਸ਼ਮਾ ਸਿਕੰਦਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ



ਸ਼ਮਾ ਹਰ ਰੋਜ਼ ਆਪਣੇ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ



ਉਸ ਦੀ ਟੋਨ ਬਾਡੀ ਨੂੰ ਦੇਖ ਕੇ ਕੋਈ ਨਹੀਂ ਕਹੇਗਾ ਕਿ ਉਹ 41 ਸਾਲ ਦੀ ਹੈ



ਸ਼ਮਾ ਆਪਣੀ ਫਿਟਨੈੱਸ ਨਾਲ ਵੱਡੀਆਂ-ਵੱਡੀਆਂ ਅਭਿਨੇਤਰੀਆਂ ਨੂੰ ਵੀ ਮਾਤ ਦਿੰਦੀ ਹੈ



ਸ਼ਮਾ ਸਿਕੰਦਰ ਪਿਛਲੇ ਕੁਝ ਸਮੇਂ ਤੋਂ ਅਦਾਕਾਰੀ ਤੋਂ ਦੂਰ ਹੈ



ਫੈਨਜ਼ ਉਸ ਦੀ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ